ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਕ੍ਰੇਜੀ 4 ਦੇ ਗੀਤ ਹਟਾਉਣ ਦੇ ਆਦੇਸ਼
ਮੁੰਬਈ (ਭਾਸ਼ਾ), ਵੀਰਵਾਰ, 10 ਅਪ੍ਰੈਲ 2008   ( 14:34 IST )
ਬੰਬੇ ਉੱਚ ਅਦਾਲਤ ਨੇ ਅੱਜ ਇੱਕ ਫੈਸਲੇ ਵਿੱਚ ਕਿਹਾ ਕਿ ਆਉਣ ਵਾਲੀ ਫਿਲਮ ਕ੍ਰੇਜੀ 4 ਵਿੱਚ ਦੋ ਗੀਤ ਜਿੰਗਲ ਰਚਨਾਕਾਰ ਰਾਮ ਸੰਪਤ ਦੀਆਂ ਪਹਿਲਾਂ ਤਿਆਰ ਧੁਨਾਂ ਦੀ ਨਕਲ ਹਨ.

ਅਦਾਲਤ ਨੇ ਫਿਲਮ ਨਿਰਮਾਤਾ ਰਾਕੇਸ਼ ਰੋਸ਼ਨ ਉੱਤੇ ਫਿਲਮ ਨੂੰ ਗੀਤਾਂ ਦੇ ਨਾਲ ਪ੍ਰਦਰਸ਼ਿਤ ਕਰਨ ਉੱਤੇ ਰੋਕ ਲਗਾ ਦਿੱਤੀ ਹੈ. ਨਿਆਮੂਰਤੀ ਡੀਜੇ ਕਾਰਨਿਕ ਨੇ ਕਿਹਾ ਕਿ ਫਿਲਮ ਬਿਨ੍ਹਾਂ ਵਿਵਾਦਿਤ ਗੀਤਾਂ ਦੇ ਪ੍ਰਦਰਸ਼ਿਤ ਕੀਤੀ ਜਾ ਸਕਦੀ ਹੈ.

ਨਿਆਮੂਰਤੀ ਕਾਰਨਿਕ ਨੇ ਸੰਪਤ ਦੁਆਰਾ ਸੋਨੀ ਏਰੀਕਸ਼ਨ ਸੈਲਫੋਨ ਦੇ ਵਿਗਿਆਪਨ ਦੇ ਲਈ ਬਣਾਈਆਂ ਗਈਆਂ ਧੁਨਾਂ ਅਤੇ ਰਾਜੇਸ਼ ਰੋਸ਼ਨ ਦੁਆਰਾ ਤਿਆਰ ਕੀਤੇ ਗਏ ਗੀਤਾਂ ਨੂੰ ਸੁਣਕੇ ਕਿਹਾ ਕਿ ਸੁਣਨ ਦੇ ਬਾਅਦ ਮੈਨੂੰ ਇਹ ਦੋਵੇਂ ਸੰਗੀਤ ਇੱਕੋ ਜਿਹੇ ਲੱਗਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਾਲੀਵੁੱਡ ਵਾਪਸੀ ਨਹੀਂ ਹੋਵੇਗੀ : ਟੀਨਾ
ਜਸਪਾਲ ਭੱਟੀ ਬਣਾਉਣਗੇ ਫਿਲਮ
ਸੋਹਾ ਅਲੀ ਖ਼ਾਨ ਨੂੰ ਮਿਲੀ ਰਾਹਤ
ਵਿਗਿਆਪਨ 'ਚ ਵੀ ਕਮਾਲ
'ਕ੍ਰੇਜੀ 4' ਕਟਹਿਰੇ 'ਚ
ਸੂਰਜ ਦੀ ਤਮੰਨਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...