|
| ਬਾਲੀਵੁੱਡ ਵਾਪਸੀ ਨਹੀਂ ਹੋਵੇਗੀ : ਟੀਨਾ |
| ਨਾਗਪੁਰ (ਭਾਸ਼ਾ), ਵੀਰਵਾਰ, 10 ਅਪ੍ਰੈਲ 2008 ( 08:19 IST ) | |
ਸਾਬਕਾ ਬਾਲੀਵੁੱਡ ਅਭਿਨੇਤਰੀ ਅਤੇ ਉਦਯੋਗਪਤੀ ਅਨਿਲ ਅੰਬਾਨੀ ਦੀ ਪਤਨੀ ਟੀਨਾ ਅੰਬਾਨੀ ਨੇ ਫਿਲਮਾਂ ਵਿੱਚ ਵਾਪਸ ਪਰਤਣ ਜਾਂ ਰਾਜਨੀਤੀ ਵਿੱਚ ਜਾਣ ਦੀ ਗੱਲ ਨੂੰ ਸਪੱਸ਼ਟ ਤੌਰ 'ਤੇ ਖਾਰਜ ਕਰ ਦਿੱਤਾ ਹੈ.
ਮੀਡੀਆ ਦੇ ਨਾਲ ਮੰਗਲਵਾਰ ਨੂੰ ਗੱਲਬਾਤ ਕਰਦਿਆਂ ਟੀਨਾ ਨੇ ਕਿਹਾ ਕਿ ਫਿਲਮੀ ਦੁਨੀਆ ਹੁਣ ਉਹਨਾਂ ਦੇ ਲਈ ਪੁਰਾਣੇ ਦਿਨਾਂ ਦੀ ਗੱਲ ਹੈ. ਉਹਨਾਂ ਨੇ ਕਿਹਾ ਕਿ ਇਹ ਮੇਰਾ ਵਰਤਮਾਨ ਹੈ.
ਮੈਂ ਭਵਿੱਖ ਦੀ ਯੋਜਨਾ ਬਣਾਈ ਹੈ ਪਰੰਤੂ ਫਿਲਮ ਉਸਦਾ ਅੰਗ ਨਹੀਂ ਹੈ. ਟੀਨਾ ਪ੍ਰੀ-ਸਕੂਲ ਦੀ ਇੱਕ ਬਰਾਂਚ ਦੇ ਉਦਘਾਟਨ ਸਮਾਗਮ ਵਿੱਚ ਹਿੱਸਾ ਲੈਣ ਸ਼ਹਿਰ ਆਈ ਸੀ.
ਇਸ ਸਕੂਲ ਦੇ ਨਿਦੇਸ਼ਕਾਂ ਦੇ ਦਲ ਵਿੱਚ ਉਹ ਸ਼ਾਮਲ ਹਨ. ਇੱਕ ਸਵਾਲ ਦੇ ਜਵਾਬ ਵਿੱਚ ਟੀਨਾ ਨੇ ਕਿਹਾ ਕਿ ਰਾਜਨੀਤੀ ਵਿੱਚ ਕੁੱਝ ਲੋਕਾਂ ਦੀ ਰੁੱਚੀ ਹੋ ਸਕਦੀ ਹੈ ਪਰੰਤੂ ਮੇਰੀ ਕੋਈ ਦਿਲਚਸਪੀ ਨਹੀਂ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|