|
| ਸੋਹਾ ਅਲੀ ਖ਼ਾਨ ਨੂੰ ਮਿਲੀ ਰਾਹਤ |
| ਨਵੀਂ ਦਿੱਲੀ (ਭਾਸ਼ਾ), ਬੁੱਧਵਾਰ, 9 ਅਪ੍ਰੈਲ 2008 ( 16:43 IST ) | |
ਬਾਲਿਗ ਹੋਣ ਤੋਂ ਪਹਿਲਾਂ ਹੀ ਰਾਈਫਲ ਦਾ ਲਾਇਸੰਸ ਹਾਸਿਲ ਕਰਨ ਅਤੇ ਫਿਰ ਸ਼ਿਕਾਰ ਦੇ ਬਾਅਦ ਜ਼ਬਤ ਕੀਤੇ ਗਏ ਹਥਿਆਰ ਦੇ ਲਾਇਸੰਸ ਦਾ ਨਵੀਕਰਨ ਕਰਵਾਉਣ ਦੇ ਮਾਮਲੇ ਵਿੱਚ ਸੋਹਾ ਅਲੀ ਖ਼ਾਨ ਨੂੰ ਥੋੜ੍ਹੇ ਸਮੇਂ ਦੇ ਲਈ ਰਾਹਤ ਮਿਲ ਗਈ ਹੈ ਅਤੇ ਗੁੜਗਾਉਂ ਜਿਲ੍ਹਾ ਪ੍ਰਸ਼ਾਸਨ ਨੇ 25 ਅਪ੍ਰੈਲ ਨੂੰ ਉਹਨਾਂ ਨੂੰ ਵਿਅਕਤੀਗਤ ਸੁਣਵਾਈ ਦਾ ਮੌਕਾ ਦਿੱਤਾ ਹੈ.
ਸਾਬਕਾ ਕ੍ਰਿਕਟਰ ਮੰਸੂਰ ਅਲੀ ਖ਼ਾਨ ਪਟੌਦੀ ਦੀ ਪੁੱਤਰੀ ਅਤੇ ਬਾਲੀਵੁੱਡ ਦੀ ਅਦਾਕਾਰਾ ਸੋਹਾ ਨੇ ਕਾਰਣ ਨੋਟਿਸ ਦੇ ਜਵਾਬ ਵਿੱਚ ਵਿਅਕਤੀਗਤ ਸੁਣਵਾਈ ਦਾ ਮੌਕਾ ਮੰਗਿਆ ਸੀ.
ਗੁੜਗਾਉਂ ਦੇ ਜਿਲ੍ਹਾ ਉਪ ਕਮਿਸ਼ਨਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਸੋਹਾ ਅਲੀ ਖ਼ਾਨ ਨੂੰ 25 ਅਪ੍ਰੈਲ ਨੂੰ ਵਿਅਕਤੀਗਤ ਸੁਣਵਾਈ ਦਾ ਮੌਕਾ ਦਿੱਤਾ ਗਿਆ ਹੈ, ਜਿਸ ਵਿੱਚ ਉਹ ਆਪਣਾ ਪੱਖ ਰੱਖ ਸਕਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|