ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
'ਕ੍ਰੇਜੀ 4' ਕਟਹਿਰੇ 'ਚ
ਮੁੰਬਈ, ਬੁੱਧਵਾਰ, 9 ਅਪ੍ਰੈਲ 2008   ( 13:02 IST )
ਹੁਣ ਤੱਕ ਤਾਂ ਫਿਲਮ ਦੀ ਕਹਾਣੀ, ਸੰਗੀਤ ਅਤੇ ਸੀਨ ਚੋਰੀ ਹੋਣ ਦੇ ਆਰੋਪ ਲੱਗਦੇ ਸਨ, ਪਰੰਤੂ ਹੁਣ ਤਾਂ ਹੱਦ ਹੋ ਗਈ.

ਇੱਕ ਵਿਗਿਆਪਨ ਦੇ ਜਿੰਗਲ ਨਿਰਮਾਤਾ ਨੇ ਆਰੋਪ ਲਗਾਇਆ ਹੈ ਕਿ ਆਉਣ ਵਾਲੀ ਫਿਲਮ 'ਕ੍ਰੇਜੀ 4' ਵਿੱਚ ਉਹਨਾਂ ਦੀ ਜਿੰਗਲ ਚੁਰਾ ਲਈ ਗਈ ਹੈ. ਫਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਮਾਮਲਾ ਮੁੰਬਈ ਹਾਈਕੋਰਟ ਤੱਕ ਪਹੁੰਚ ਗਿਆ ਹੈ.

'ਕ੍ਰੇਜੀ 4' ਦਾ ਮਿਊਜ਼ਿਕ ਬਾਜ਼ਾਰ ਵਿੱਚ ਆ ਚੁੱਕਿਆ ਹੈ, ਪਰੰਤੂ 3000 ਜਿੰਗਲਾਂ ਦੀ ਰਚਨਾ ਕਰ ਚੁੱਕੇ ਰਾਮ ਸੰਪਤ ਨੇ ਫਿਲਮ ਦੇ ਨਿਰਮਾਤਾ ਰਾਕੇਸ਼ ਰੋਸ਼ਨ ਨੂੰ ਨੋਟਿਸ ਭੇਜਕੇ ਚਿਤਾਇਆ ਹੈ ਕਿ ਉਹ ਆਪਣੀ ਫਿਲਮ ਵਿੱਚ ਉਹਨਾਂ ਦੇ ਜਿੰਗਲ ਦਾ ਇਸਤੇਮਾਲ ਕਰਨ ਤੋਂ ਗੁਰੇਜ ਕਰਨ.

ਇਸਦੇ ਨਾਲ ਹੀ ਉਹਨਾਂ ਨੇ ਬਤੌਰ ਹਰਜਾਨਾ 2 ਕਰੋੜ ਰੁਪਏ ਦੀ ਮੰਗ ਵੀ ਕੀਤੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੂਰਜ ਦੀ ਤਮੰਨਾ
ਰਾਜ-2 'ਚ ਸ਼ੇਖਰ ਦਾ ਪੁੱਤਰ
ਚੰਗੀ ਭੂਮਿਕਾ ਚਾਹੁੰਦੀ ਹਾਂ : ਜੂਹੀ
ਆਮਿਰ ਸਮੇਤ ਪੰਜ ਨੂੰ ਵਾਰੰਟ
ਸੰਜੇ ਅਤੇ ਮਾਨਿਅਤਾ ਨੂੰ ਰਾਹਤ
ਬੱਚਨ ਨੇ ਨਿਭਾਈ ਦੋਸਤੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...