|
| ਸੂਰਜ ਦੀ ਤਮੰਨਾ |
ਰਾਜਸ਼੍ਰੀ ਫਿਲਮਜ਼ ਨੂੰ ਵਿਆਹ ਵਿਸ਼ੇ ਉੱਤੇ ਫਿਲਮਾਂ ਬਣਾਉਣ ਵਿੱਚ ਮਹਾਰਤ ਹਾਸਲ ਹੈ. ਸੂਰਜ ਬੜਜਾਤਿਆ ਜਾਣਦੇ ਹਨ ਕਿ ਕਿਸ ਪ੍ਰਕਾਰ ਨਾਲ ਵਿਆਹ ਉੱਤੇ ਆਧਾਰਿਤ ਫਿਲਮ ਬਣਾਈ ਜਾਵੇ ਜੋਕਿ ਲੋਕਾਂ ਨੂੰ ਪਸੰਦ ਆਵੇ.
'ਹਮ ਆਪਕੇ ਹੈਂ ਕੌਣ' ਅਤੇ 'ਵਿਵਾਹ' ਵਰਗੀਆਂ ਫਿਲਮਾਂ ਬਣਾ ਚੁੱਕੇ ਸੂਰਜ ਹੁਣ ਇੱਕ ਹੋਰ ਵਿਆਹ ਉੱਤੇ ਆਧਾਰਿਤ ਫਿਲਮ ਬਣਾਉਣ ਜਾ ਰਹੇ ਹਨ.
ਸੂਰਜ ਹਾਲੇ ਫਿਲਮ ਦੀ ਕਹਾਣੀ ਉੱਤੇ ਕੰਮ ਕਰ ਰਹੇ ਹਨ ਅਤੇ ਉਹਨਾਂ ਦੇ ਦਿਲੀ ਤਮੰਨਾ ਹੈ ਕਿ ਫਿਲਮ ਵਿੱਚ ਉਹ ਸਲਮਾਨ ਖ਼ਾਨ ਅਤੇ ਮਾਧੁਰੀ ਦੀਕਸ਼ਿਤ ਦੇ ਨਾਲ ਸ਼ਾਹਿਦ ਕਪੂਰ ਅਤੇ ਅੰਮ੍ਰਿਤਾ ਰਾਵ ਨੂੰ ਲੈਣ.
ਸਲਮਾਨ, ਸ਼ਾਹਿਦ ਅਤੇ ਅੰਮ੍ਰਿਤਾ ਤਾਂ ਭਾਰਤ 'ਚ ਰਹਿੰਦੇ ਹਨ ਜਦੋਂਕਿ ਮਾਧੁਰੀ ਵਿਦੇਸ਼ 'ਚ ਰਹਿੰਦੀ ਹੈ. ਇਸ ਸੰਬੰਧੀ ਉਹਨਾਂ ਨੇ ਸਲਮਾਨ ਦੇ ਨਾਲ ਗੱਲਬਾਤ ਕੀਤੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|