ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਭੂਤਨਾਥ ਵੇਖ ਖੁਸ਼ ਹੋਏ ਬਿਗ ਬੀ
ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਫਿਲਮ ਭੂਤਨਾਥ ਦੇ ਲਈ ਕਾਫੀ ਮਿਹਨਤ ਕੀਤੀ ਹੈ.

ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਦੇ ਬਾਅਦ ਅਮਿਤਾਭ ਬੱਚਨ ਨੇ ਫਿਲਮ ਪੂਰੀ ਵੇਖੀ. ਉਹਨਾਂ ਨੂੰ ਫਿਲਮ ਏਨੀ ਵਧੀਆ ਲੱਗੀ ਕਿ ਉਹਨਾਂ ਨੇ ਫਿਲਮ ਦੇ ਨਿਰਦੇਸ਼ਕ ਵਿਵੇਕ ਸ਼ਰਮਾ ਨੂੰ ਖੁਦ ਪੱਤਰ ਲਿਖਕੇ ਵਧਾਈ ਭੇਜੀ ਅਤੇ ਤੋਹਫ਼ਾ ਭੇਜਿਆ.

ਬਿਗ ਬੀ ਦੁਆਰਾ ਭੇਜਿਆ ਤੋਹਫ਼ਾ ਅਤੇ ਪੱਤਰ ਪ੍ਰਾਪਤ ਕਰਕੇ ਵਿਵੇਕ ਸ਼ਰਮਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ. ਉਹ ਖੁਸ਼ ਹੋਕੇ ਕਹਿੰਦੇ ਹਨ ਕਿ ਇਹ ਪੱਤਰ ਅਤੇ ਤੋਹਫ਼ਾ ਉਹਨਾਂ ਦੇ ਲਈ ਆਸਕਰ ਐਵਾਰਡ ਜਿੰਨੀ ਅਹਿਮੀਅਤ ਰੱਖਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਡੀਨੋ ਦਾ ਬਾਈਕ ਮੋਹ
ਅਕਸ਼ੈ ਦੀ ਮੰਗ ਵੱਧੀ
ਤਨੁਸ਼੍ਰੀ ਨੇ ਰੋਇਆ ਦੁੱਖੜਾ
ਥੱਕ ਗਏ ਭੰਸਾਲੀ
ਸਿਮਰਨ ਕੌਰ ਬਣੀ ਮਿਸ ਇੰਡੀਆ ਯੂਨੀਵਰਸ 2008
ਬਿੱਗ ਬੀ ਦੀ ਕਰਦਾ ਹਾਂ ਇੱਜ਼ਤ:ਕਿੰਗ ਖਾਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...