|
| ਅਕਸ਼ੈ ਦੀ ਮੰਗ ਵੱਧੀ |
ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਦਾ ਨਾਂਅ ਉਹਨਾਂ ਅਭਿਨੇਤਾਵਾਂ ਵਿੱਚ ਸ਼ਾਮਲ ਹੋ ਗਿਆ, ਜਿਹਨਾਂ ਦੇ ਕੋਲ ਅੱਜਕੱਲ੍ਹ ਗੱਲ ਕਰਨ ਦਾ ਵੀ ਸਮਾਂ ਨਹੀਂ.
ਪਿਛਲੇ ਦਿਨੀਂ ਅਕਸ਼ੈ ਕੁਮਾਰ ਬੈਂਕਾਕ ਤੋਂ ਘਰ ਪਰਤੇ ਤਾਂ ਨਿਰਮਾਤਾਵਾਂ ਦਾ ਉਹਨਾਂ ਦੇ ਘਰ ਮੇਲਾ ਲੱਗ ਗਿਆ, ਪਰੰਤੂ ਅਕਸ਼ੈ ਕੁਮਾਰ ਨੇ ਇੱਕ ਦੋ ਨਿਰਮਾਤਾਵਾਂ ਦੇ ਨਾਲ ਗੱਲ ਕੀਤੀ ਅਤੇ ਮੁੜ੍ਹ ਚੀਨ ਰਵਾਨਾ ਹੋ ਗਏ.
ਬਾਲੀਵੁੱਡ ਦੇ ਫਿਲਮ ਨਿਰਮਾਤਾ ਅੱਜਕੱਲ੍ਹ ਅਕਸ਼ੈ ਕੁਮਾਰ ਨੂੰ ਸਾਈਨ ਕਰਨ ਦੇ ਲਈ ਮੋਟੀ ਰਕਮ ਦੇਣ ਨੂੰ ਤਿਆਰ ਬੈਠੇ ਹਨ,
ਕਿੰਤੂ ਅਕਸ਼ੈ ਕੁਮਾਰ ਕੋਲ ਫੁਰਸਤ ਦੇ ਪਲ ਨਹੀਂ ਕਿ ਉਹ ਨਿਰਮਾਤਾ ਨਿਰਦੇਸ਼ਕਾਂ ਦੇ ਨਾਲ ਲੰਮੀ ਗੱਲਬਾਤ ਕਰ ਸਕੇ. ਹਰੇਕ ਫਿਲਮ ਨਿਰਮਾਤਾ ਕਹਿ ਰਿਹਾ ਹੈ ਕਿ ਜੇਕਰ ਅਕਸ਼ੈ ਉਹਨਾਂ ਦੇ ਨਾਲ ਕੰਮ ਕਰੇਗਾ ਤਾਂ ਫਾਇਦਾ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|