ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਤਨੁਸ਼੍ਰੀ ਨੇ ਰੋਇਆ ਦੁੱਖੜਾ
ਤਨੁਸ਼੍ਰੀ ਦੱਤਾ ਦੇ ਬੁਰੇ ਦਿਨ ਚੱਲ ਰਹੇ ਹਨ. ਪਿਛਲੇ ਦਿਨੀਂ ਨਾਨਾ ਪਾਟੇਕਰ ਦੇ ਨਾਲ ਅਣਬਣ ਅਤੇ ਉਸਦੇ ਬਾਅਦ ਫਿਲਮ ਨਿਰਮਾਤਾ ਦੁਆਰਾ ਕੱਢੇ ਜਾਣ ਕਰਕੇ ਤਨੁਸ਼੍ਰੀ ਦੱਤਾ ਕਾਫੀ ਦੁੱਖੀ ਅਤੇ ਪਰੇਸ਼ਾਨ ਹੋ ਗਈ ਹੈ.

ਇਸ ਘਟਨਾਕ੍ਰਮ ਦੇ ਬਾਅਦ ਤਨੁਸ਼੍ਰੀ ਅੱਜਕੱਲ੍ਹ ਕਾਫੀ ਚੁੱਪ ਚੁੱਪ ਰਹਿੰਦੀ ਹੈ ਅਤੇ ਉਹਨਾਂ ਦੇ ਮੁੱਖੜੇ ਤੋਂ ਮੁਸਕਾਨ ਵੀ ਗਾਇਬ ਹੋ ਗਈ.

ਉਕਤ ਘਟਨਾ ਦੇ ਬਾਅਦ ਤੋਂ ਉਹ ਫਿਲਮ ਇੰਡਸਟਰੀ ਵਿੱਚ ਆਪਣੇ ਲਈ ਕੋਈ ਸਹਾਰਾ ਤਲਾਸ਼ ਕਰ ਰਹੀ ਸੀ ਤਾਕਿ ਕੋਈ ਤਾਂ ਉਸਦਾ ਦੁੱਖ ਦਰਦ ਵੰਡੇ ਅਤੇ ਉਸਦੇ ਸਮਰੱਥਨ ਵਿੱਚ ਬੋਲਣ ਦੇ ਲਈ ਅੱਗੇ ਆਵੇ.

ਇਸ ਬੁਰੇ ਵਕਤ ਵਿੱਚ ਤਨੁਸ਼੍ਰੀ ਨੂੰ ਕੰਗਨਾ ਰਾਣਾਵਤ ਦਾ ਸਹਾਰਾ ਮਿਲ ਗਿਆ. ਕੰਗਨਾ ਨੇ ਤਨੁਸ਼੍ਰੀ ਨੂੰ ਫਿਲਮ ਵੇਖਣ ਦੇ ਲਈ ਬੁਲਾਇਆ. ਦੋਵਾਂ ਨੇ ਫਿਲਮ ਵੇਖਦਿਆਂ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ. ਤਨੁਸ਼੍ਰੀ ਹੁਣ ਪੁਰਾਣੀਆਂ ਗੱਲਾਂ ਨੂੰ ਚਿੱਤੋ ਵਿਸਾਰਕੇ ਆਪਣੀ ਅਗਲੀ ਫਿਲਮ 'ਤੇ ਧਿਆਨ ਲਗਾਉਣਾ ਚਾਹੁੰਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਥੱਕ ਗਏ ਭੰਸਾਲੀ
ਸਿਮਰਨ ਕੌਰ ਬਣੀ ਮਿਸ ਇੰਡੀਆ ਯੂਨੀਵਰਸ 2008
ਬਿੱਗ ਬੀ ਦੀ ਕਰਦਾ ਹਾਂ ਇੱਜ਼ਤ:ਕਿੰਗ ਖਾਨ
ਸਾਜਿਦ ਦੀ ਫਿਲਮ 'ਚ ਜਿਆ
ਇੱਕੋ ਵੇਲੇ ਇੱਕੋ ਕੰਮ
ਡੀਨੋ ਨੂੰ ਮਿਲ ਗਈ ਦੋਸਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...