|
| ਥੱਕ ਗਏ ਭੰਸਾਲੀ |
ਸੰਜੇ ਲੀਲਾ ਭੰਸਾਲੀ ਜਦੋਂ ਦੇ ਪੈਰਿਸ ਤੋਂ ਪਰਤੇ ਹਨ, ਕਈ ਲੋਕ ਉਹਨਾਂ ਕੋਲੋਂ ਪੁੱਛ ਚੁੱਕੇ ਹਨ ਕਿ ਆਖ਼ਰ ਉਹ ਹੁਣ ਕਿਹੜੇ ਨਵੇਂ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਹਨ. ਇਸਦੇ ਜਵਾਬ ਵਿੱਚ ਸੰਜੇ ਕਹਿੰਦੇ ਹਨ ਕਿ ਉਹ ਥੱਕ ਚੁੱਕੇ ਹਨ ਅਤੇ ਉਹ ਆਰਾਮ ਕਰਨਾ ਚਾਹੁੰਦੇ ਹਨ.
ਜ਼ਿਕਰਯੋਗ ਹੈ ਕਿ ਸੰਜੇ ਨੇ ਪੈਰਿਸ ਵਿੱਚ ਪਦਮਾਵਤੀ ਓਪੇਰਾ ਦਾ ਨਿਰਦੇਸ਼ਨ ਕੀਤਾ ਸੀ ਅਤੇ ਉਸਦੇ ਬਾਅਦ ਉਹ ਤੁਰੰਤ ਭਾਰਤ ਆ ਗਏ ਸਨ. ਸੰਜੇ ਦੇ ਅਨੁਸਾਰ ਉਹ ਬਹੁਤ ਥੱਕ ਚੁੱਕੇ ਹਨ ਅਤੇ ਅਗਲੇ ਕੁੱਝ ਮਹੀਨਿਆਂ ਤੱਕ ਰੈਸਟ ਕਰਨਾ ਚਾਹੁੰਦੇ ਹਨ.
ਉਹਨਾਂ ਦੇ ਅਨੁਸਾਰ ਉਹ ਫਿਲਮ ਜਰੂਰ ਬਣਾਉਣਗੇ, ਪ੍ਰੰਤੂ ਜਦੋਂ ਉਹਨਾਂ ਦਾ ਦਿਲ ਆਖੇਗਾ. ਇਸਦੇ ਇਲਾਵਾ ਸੰਜੇ ਅਤੇ ਵੈਭਵੀ ਮਰਚੈਂਟ ਦੇ ਵਿਆਹ ਦੀਆਂ ਗੱਲਾਂ ਇੰਡਸਟਰੀ ਵਿੱਚ ਖੂਬ ਚੱਲ ਰਹੀਆਂ ਹਨ.
ਸੰਜੇ ਖੁਦ ਇਹ ਸਰਵਜਨਕ ਤੌਰ 'ਤੇ ਕਹਿ ਚੁੱਕੇ ਹਨ ਕਿ ਉਹਨਾਂ ਦੀ ਮਰਚੈਂਟ ਦੇ ਨਾਲ ਚੰਗੀ ਦੋਸਤੀ ਹੈ ਅਤੇ ਉਹ ਉਹਨਾਂ ਦੇ ਘਰ ਵੀ ਆਉਂਦੀ ਜਾਂਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|