ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਓਲੰਪਿਕ ਦੇ ਮਸ਼ਾਲ ਦੌੜਾਕ ਹੋਣਗੇ ਆਮਿਰ
ਮੁੰਬਈ(ਭਾਸ਼ਾ), ਮੰਗਲਵਾਰ, 25 ਮਾਰਚ 2008   ( 10:16 IST )
ਆਪਣੇ ਨਿਰਦੇਸ਼ਨ ਵਿਚ ਬਣੀ ਪਹਿਲੀ ਫਿਲਮ 'ਤਾਰੇ ਜਮੀਂ ਪਰ' ਰਾਹੀਂ ਤਹਿਲਕਾ ਮਚਾਉਣ ਮਗਰੋਂ ਦਿੱਗਜ ਨੇਤਾ ਆਮਿਰ ਖਾਨ ਨਵੀਂ ਦਿੱਲੀ ਵਿਚ 17 ਅਪ੍ਰੈਲ ਨੂੰ ਓਲੰਪਿਕ ਮਸ਼ਾਲ ਰਿਲੇ ਵਿਚ ਮਸ਼ਾਲ ਦੌੜਾਕ ਦੀ ਭੂਮਿਕਾ ਨਿਭਾਉਣਗੇ.

ਖਾਨ ਨਾਲ ਪੁਲਿਸ ਸੋਧ ਅਤੇ ਵਿਕਾਸ ਬਿਉਰੋ ਦੀ ਸਾਬਕਾ ਮਹਾਂ ਨਿਦੇਸ਼ਕ ਡਾ.ਕਿਰਨ ਬੇਦੀ,ਬੀਏਆਈਐਫ ਵਿਕਾਸ ਸੋਧ ਫਾਉਂਡੇਸ਼ਨ ਦੇ ਪ੍ਰਧਾਨ ਨਰਾਵਨ ਹੇਗੜੇ, ਸੰਸਾਰਕ ਜੰਗਲੀ ਜੀਵ ਕੋਸ਼ ਦੇ ਮਹਾਂ ਸਕੱਤਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਵੀ ਸਿੰਘ, ਕੋਕਾ ਕੋਲਾ ਭਾਰਤ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਤੁਲ ਸਿੰਘ ਅਤੇ ਵਾਈਐਸ ਚੰਦਰ ਰੈਡੀ ਵੀ ਓਲੰਪਿਕ ਮਸ਼ਾਲ ਵਿਚ ਭਾਗ ਲੈਣਗੇ.

ਕੋਕਾ ਕੋਲਾ ਵਾਤਾਵਰਨ ਚੈਂਪੀਅਨ ਦਾ ਹਿੱਸਾ ਇਹਨਾਂ ਸਾਰੇ ਲੋਕਾਂ ਨੇ ਵਾਤਾਵਰਨ ਨੂੰ ਬਚਾਉਣ ਅਤੇ ਜਲ ਸੰਰਖਿਅਣ ਦਾ ਸਮਰਥਨ ਕਰਨ ਦੀ ਸਹੁੰ ਵੀ ਚੁੱਕੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਮੂ ਖਿਲਾਫ ਮਾਮਲਾ,ਮੁੰਬਈ ਜਾਵੇਗੀ ਪੁਲਿਸ
ਧਮਕੀ ਦੇ ਬਾਅਦ ਸ਼ਾਟ ਓਕੇ
ਸਲਮਾਨ ਰਿਅਲਟੀ ਸ਼ੋਅ ਦੇ ਲੈਣਗੇ 89 ਕਰੋੜ
ਭਾਰ ਘੱਟ ਹੀ ਕਰ ਲਿਆ
ਸ਼ਾਹਰੁੱਖ ਦੀ ਟੀਮ,ਗੀਤ ਬੱਪੀ ਦਾ
ਸ਼ੋਹਰਤ ਦੇ ਨਾਲ ਪੈਸਾ ਵੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...