ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਧਮਕੀ ਦੇ ਬਾਅਦ ਸ਼ਾਟ ਓਕੇ
ਸੋਮਵਾਰ, 24 ਮਾਰਚ 2008   ( 11:29 IST )
ਸਦਾ ਸ਼ਾਂਤ ਰਹਿਣ ਵਾਲੇ ਅਜੈ ਦੇਵਗਨ ਨੂੰ ਵੀ ਆਖਿਰ ਗੁੱਸਾ ਆ ਗਿਆ.ਮਾਮਲਾ ਫ਼ਿਲਮ 'ਗੋਲਮਾਲ ਰਿਟਨਜ਼' ਦੀ ਸ਼ੂਟਿੰਗ ਦਾ ਹੈ.ਸੂਤਰਾਂ ਅਨੁਸਾਰ ਅਜੈ ਦੇਵਗਨ,ਸ਼੍ਰੇਯਸ ਤਲਪਲਦੇ ਅਤੇ ਅੰਜਨਾ ਸੁਖਨੀ ਨੂੰ ਕਾਮੇਡੀ ਵਾਲਾ ਸੀਨ ਸ਼ੂਟ ਕਰਨਾ ਸੀ.ਇਸ ਵਿੱਚ ਅੰਜਨਾ ਸੁਖਾਨੀ ਨੂੰ ਇੱਕ ਹਾਸ ਭਰਿਆ ਡਾਇਲਾਗ ਵੀ ਬੋਲਣਾ ਸੀ,ਜਦੋਂਕਿ ਸੀਨ ਦੀ ਮੰਗ ਸੀ ਕਿ ਉਹ ਬਿਲਕੁਲ ਸਾਦਗੀ ਦੇ ਨਾਲ ਬਿਨ੍ਹਾ ਹੱਸੇ ਅਪਣਾ ਡਾਇਲਾਗ ਬੋਲਣ

ਬਾਕੀ ਸਾਥੀ ਕਲਾਕਾਰ ਸੀਨ ਦੀ ਮੰਗ ਦੇ ਹਿਸਾਬ ਨਾਲ ਠੀਕ ਕੰਮ ਕਰ ਰਹੇ ਸਨ,ਮਗਰ ਅੰਜਨਾ ਦੀ ਹੱਸੀ ਸ਼ਾਟ ਨੂੰ ਓਕੇ ਹੀ ਨਹੀਂ ਹੋਣ ਦੇ ਰਹੀ ਸੀ.ਦੱਸਦੇ ਹਨ ਕਿ ਪੰਜ ਰੀਟੇਕ ਹੋਣ ਦੇ ਬਾਅਦ ਫ਼ਿਲਮ ਦੇ ਨਿਰਦੇਸ਼ਕ ਰੋਹਿਤ ਸ਼ੇਟੀ ਨੇ ਤੰਗ ਆ ਕੇ ਅੰਜਨਾ ਨੂੰ ਕਿਹਾ ਕਿ ਉਹ ਪਹਿਲਾਂ ਜੀ ਭਰ ਕੇ ਹੱਸ ਲਵੇ,ਫ਼ਿਰ ਸ਼ਾਟ ਲੈਂਦੇ ਹ,ਲੇਕਿਨ ਇਸ ਦਾ ਵੀ ਕੁੱਝ ਅਸਰ ਨਹੀਂ ਹੋਇਆ.ਹੁੰਦੇ-ਹੁੰਦੇ 14 ਰੀਟੇਕ ਤੱਕ ਗੱਲ ਪਹੁੰਚ ਗਈ.ਮਜ਼ੇ ਦੀ ਗੱਲ ਇਹ ਹੈ ਕਿ ਇਸ ਸ਼ਾਟ 'ਤੇ ਅਜੈ ਅਤੇ ਸ਼੍ਰੇਯਸ ਦੀ ਕੋਈ ਹਾਸੀ ਨਹੀਂ ਆ ਰਹੀ ਸੀ,ਜਦੋਂਕਿ ਇਸ ਤੋਂ ਪਹਿਲਾਂ ਹਾਸੀ ਭਰੀ ਸਿਚੁਏਸ਼ਨ 'ਤੇ ਸਭ ਖੁਲ੍ਹਕੇ ਹੱਸਦੇ ਰਹਿੰਦੇ ਸਨ

ਗੱਲ ਜਦੋਂ ਹੱਦ ਤੋਂ ਗੁਜਰ ਚੌਦਾਂ ਰੀਟੇਕ ਤੱਕ ਪਹੁੰਚ ਗਈ ਤਾਂ ਅਜੈ ਨੂੰ ਗੁੱਸਾ ਆ ਹੀ ਗਿਆ.ਉਨ੍ਹਾਂ ਨੇ ਅੰਜਨਾ ਨੂੰ ਡਾਂਟ ਲਗਾਉਂਦੇ ਹੋਇਆ ਕਿਹਾ ਕਿ ਜੇਕਰ ਉਹ ਸੀਨ ਨੂੰ ਉਸ ਦੀ ਮੰਗ ਦੇ ਹਿਸਾਬ ਨਾਲ ਨਹੀਂ ਫਿਲਮਾਉਂਦੀ ਤਾਂ ਉਨ੍ਹਾਂ ਨੂੰ ਸੀਨ ਤੋਂ ਬਾਹਰ ਕਰ ਦਿੱਤਾ ਜਾਵੇਗਾ,ਤਦ ਕਿਤੇ ਜਾ ਕੇ ਸ਼ਾਟ ਓਕੇ ਹੋਇਆ


(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਲਮਾਨ ਰਿਅਲਟੀ ਸ਼ੋਅ ਦੇ ਲੈਣਗੇ 89 ਕਰੋੜ
ਭਾਰ ਘੱਟ ਹੀ ਕਰ ਲਿਆ
ਸ਼ਾਹਰੁੱਖ ਦੀ ਟੀਮ,ਗੀਤ ਬੱਪੀ ਦਾ
ਸ਼ੋਹਰਤ ਦੇ ਨਾਲ ਪੈਸਾ ਵੀ
ਆਮਿਰ ਹੋਏ ਗੰਜੇ
ਕੈਟ ਨੂੰ ਪਸੰਦ ਮਸਾਲਾ ਫਿਲਮਾਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...