ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਸਲਮਾਨ ਰਿਅਲਟੀ ਸ਼ੋਅ ਦੇ ਲੈਣਗੇ 89 ਕਰੋੜ
24 ਮਾਰਚ 2008   ( 11:26 IST )
ਸਟਾਰ ਪਲੱਸ ਦੇ ਸ਼ੋਅ 'ਕੀ ਤੁਸੀਂ ਪੰਜਵੀਂ ਪਾਸ ਤੋਂ ਤੇਜ਼ ਹੋ' ਦਾ ਜਵਾਬ ਦੇਣ ਦੇ ਲਈ ਸੋਨੀ ਨੇ ਆਪਣੇ ਚੈਨਲ 'ਤੇ ਸਲਮਾਨ ਨੂੰ ਲਿਆਉਣ ਦਾ ਵਿਚਾਰ ਕੀਤਾ ਹੈ ਅਤੇ ਇਸ 'ਤੇ ਤੇਜ਼ੀ ਨਾਲ ਕੰਮ ਵੀ ਸ਼ੁਰੂ ਕਰ ਦਿੱਤਾ ਹੈ

ਖਬਰ ਹੈ ਕਿ ਸਲਮਾਨ ਖਾਨ ਨੂੰ ਲੈ ਕੇ ਸੋਨੀ ਟੀਵੀ ਇੱਕ ਰਿਐਲਟੀ ਸ਼ੋਅ ਬਨਾਉਣ ਜਾ ਰਿਹਾ ਹੈ.ਸੋਨੀ ਦਾ ਇਹ ਸ਼ੋਅ ਜੂਨ 'ਚ ਸ਼ੁਰੂ ਹੋ ਸਕਦਾ ਹੈ ਅਤੇ ਇਸੇ ਸਮੇਂ ਸਟਾਰ ਪਲੱਸ ਦਾ ਸ਼ੋਅ ਵੀ ਸ਼ੁਰੂ ਹੋਣ ਜਾ ਰਿਹਾ ਹੈ.ਲੱਗਭਗ 104 ਐਪਿਸੋਡ ਇਸ ਦੇ ਬਣਾਏ ਜਾਣਗੇ ਅਤੇ ਇਸ ਦੇ ਲਈ ਸਲਮਾਨ ਨੂੰ 89 ਕਰੋੜ ਰੁੱਪਏ ਦੇਣ ਦੀ ਗੱਲ ਸਾਹਮਣੇ ਆਈ ਹੈ

ਓਧਰ ਸ਼ਾਹਰੁੱਖ ਦੇ ਸ਼ੋਅ ਦੀਆਂ ਤਿਆਰੀਆਂ ਉਨ੍ਹਾਂ ਦੇ ਘਰ 'ਤੇ ਆਰੰਭ ਹੋ ਗਈਆਂ ਹਨ,ਪ੍ਰੰਤੂ ਇੰਡੀਅਨ ਪ੍ਰੀਮਿਅਰ ਲੀਗ ਦੀ ਵਜ੍ਹਾ ਨਾਲ ਸ਼ਾਹਰੁੱਖ ਜ਼ਿਆਦਾ ਸਮਾਂ ਨਹੀਂ ਦੇ ਰਹੇ ਹਨਇਸ ਕਾਰਣ ਹੁਣ ਸ਼ੋਅ ਨੂੰ ਜੂਨ 'ਚ ਹੀ ਆਰੰਭ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ.ਇਸ ਪ੍ਰਕਾਰ ਸੋਨੀ ਨੂੰ ਵੀ ਆਪਣੇ ਸ਼ੋਅ ਦੇ ਲਈ ਤਿਆਰੀ ਕਰਨ ਦਾ ਸਮਾਂ ਮਿਲ ਗਿਆ ਹੈ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰ ਘੱਟ ਹੀ ਕਰ ਲਿਆ
ਸ਼ਾਹਰੁੱਖ ਦੀ ਟੀਮ,ਗੀਤ ਬੱਪੀ ਦਾ
ਸ਼ੋਹਰਤ ਦੇ ਨਾਲ ਪੈਸਾ ਵੀ
ਆਮਿਰ ਹੋਏ ਗੰਜੇ
ਕੈਟ ਨੂੰ ਪਸੰਦ ਮਸਾਲਾ ਫਿਲਮਾਂ
1920' 'ਚ ਰਾਖੀ ਸਾਵੰਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...