ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਭਾਰ ਘੱਟ ਹੀ ਕਰ ਲਿਆ
ਸੋਮਵਾਰ, 24 ਮਾਰਚ 2008   ( 11:24 IST )
ਰਾਖੀ ਸਾਵੰਤ ਇਨ੍ਹੀ ਦਿਨ੍ਹੀਂ ਰਾਕੇਸ਼ ਰੋਸ਼ਨ ਦੀ ਸ਼ਲਾਘਾ ਕਰਨ 'ਚ ਜੁਟੀ ਹੋਈ ਹੈਰਾਖੀ ਅਨੁਸਾਰ ਰਾਕੇਸ਼ ਰੋਸ਼ਨ ਨੇ ਉਨ੍ਹਾਂ ਤੋਂ 'ਕ੍ਰੇਜੀ-4' 'ਚ ਆਇਟਮ ਸਾਂਗ ਕਰਨ ਦੀ ਗੱਲ ਕੀਤੀ ਅਤੇ ਕਿਹਾ ਕਿ ਇਸ ਦੇ ਲਈ ਉਸ ਨੂੰ ਅਪਣਾ ਭਾਰ ਘੱਟ ਕਰਨਾ ਪਵੇਗਾਰਾਖੀ ਨੇ ਇਸ ਨੂੰ ਚੁਣੌਤੀ ਦੀ ਤਰ੍ਹਾਂ ਲਿਆ ਅਤੇ ਵਜ਼ਨ ਘੱਟ ਕਰਨ 'ਚ ਜੁਟ ਗਈਬੇਧੜਕ ਅੰਦਾਜ਼ 'ਚ ਬੋਲਣ ਵਾਲੀ ਰਾਖੀ ਨੇ ਕਿਹਾ ਕਿ ਰਾਕੇਸ਼ ਰੋਸ਼ਨ ਵਰਗੇ ਫ਼ਿਲਮਕਾਰ ਹਰ ਕੰਮ ਨੂੰ ਚੰਗੇ ਢੰਗ ਨਾਲ ਕਰਨ 'ਚ ਵਿਸ਼ਵਾਸ ਰੱਖਦੇ ਹਨ

ਇਸ ਲਈ ਉਨ੍ਹਾਂ ਨੇ ਮੈਨੂੰ ਕਈ ਉਪਯੋਗੀ ਸਲਾਹ ਦਿੱਤਾਉਨ੍ਹਾਂ 'ਤੇ ਅਮਲ ਕਰਕੇ ਹੀ ਨਾ ਕੇਵਲ ਮੈਂ ਅਪਣਾ ਭਾਰ ਘਟਾ ਲਿਆ,ਬਲਕਿ ਇਸ ਤੋਂ ਮੇਰਾ ਲੁਕ ਵੀ ਬਦਲ ਗਿਆ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਾਹਰੁੱਖ ਦੀ ਟੀਮ,ਗੀਤ ਬੱਪੀ ਦਾ
ਸ਼ੋਹਰਤ ਦੇ ਨਾਲ ਪੈਸਾ ਵੀ
ਆਮਿਰ ਹੋਏ ਗੰਜੇ
ਕੈਟ ਨੂੰ ਪਸੰਦ ਮਸਾਲਾ ਫਿਲਮਾਂ
1920' 'ਚ ਰਾਖੀ ਸਾਵੰਤ
ਸ਼ਿਲਪਾ ਬਣਾਵੇਗੀ ਫਿਲਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...