ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਸ਼ਾਹਰੁੱਖ ਦੀ ਟੀਮ,ਗੀਤ ਬੱਪੀ ਦਾ
ਸੋਮਵਾਰ, 24 ਮਾਰਚ 2008   ( 11:22 IST )
ਬੱਪੀ ਲਹਿਰੀ ਨੇ ਪਿੱਛਲੇ ਦਿਨ੍ਹੀਂ ਸ਼ਾਹਰੁਖ ਖਾਨ ਦੀ ਖੂਬ ਸ਼ਲਾਘਾ ਕੀਤੀ.ਖੁਦ ਨੂੰ ਕਿੰਗ ਖਾਨ ਦਾ ਜਬਰਦਸਤ ਪ੍ਰਸ਼ੰਸਕ ਦੱਸਦੇ ਹੋਏ,ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਮਿਲਦੇ ਹਾਂ,ਮੈਂ ਸ਼ਾਹਰੁਖ ਦੀ ਅਦਾਕਾਰੀ ਦੀ ਸ਼ਲਾਘਾ ਕਰਦਾ ਹਾਂ ਅਤੇ ਉਹ ਮੇਰੇ ਗੀਤ-ਸੰਗੀਤ ਦੀ

ਉਂਝ ਤਾਂ ਇਸ ਨੂੰ ਦੋਨਾਂ ਦੇ ਵਿੱਚ ਹੋਣ ਵਾਲੀ ਆਪਸ ਦੀ ਗੱਲ ਦਾ ਨਾਮ ਦਿੱਤਾ ਜਾ ਸਕਦਾ ਹੈ,ਲੇਕਿਨ ਇਸ ਆਪਸ ਦੀ ਗੱਲ ਵਿੱਚੋਂ ਖਬਰ ਇਹ ਆਈ ਹੈ ਕਿ ਬੱਪੀ ਦਾ ਸ਼ਾਹਰੁੱਖ ਦੀ ਕ੍ਰਿਕਟ ਟੀਮ ਨਾਈਟ ਰਾਏਟਰਜ਼ ਦੇ ਲਈ ਗੀਤ ਤਿਆਰ ਕਰਨ 'ਚ ਲੱਗੇ ਹਨਦੱਸਿਆ ਜਾ ਰਿਹਾ ਹੈ ਕਿ ਬੱਪੀ ਦਾ ਸ਼ਾਹਰੁਖ ਦੇ ਲਈ ਤਿੰਨ ਗੀਤ ਤਿਆਰ ਕਰ ਰਹੇ ਹਨ.ਇੱਕ ਉਹ ਖੁਦ ਗਾਉਣਗੇ,ਦੂਸਰਾ ਊਸ਼ਾ ਉਥੁਨ ਅਤੇ ਤੀਸਰਾ ਇੱਕ ਮਿਊਜ਼ਿਕ ਬੈਂਡ ਦੇ ਹਿੱਸੇ ਆਇਆ ਹੈਦੇਖਦੇ ਹਾਂ,ਇੱਕ ਦੂਜੇ ਦੇ ਇਹ ਪ੍ਰਸ਼ੰਸਕ ਗੀਤ ਕਿਹੜਾ ਗਾਉਣ ਵਾਲੇ ਹਨ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ੋਹਰਤ ਦੇ ਨਾਲ ਪੈਸਾ ਵੀ
ਆਮਿਰ ਹੋਏ ਗੰਜੇ
ਕੈਟ ਨੂੰ ਪਸੰਦ ਮਸਾਲਾ ਫਿਲਮਾਂ
1920' 'ਚ ਰਾਖੀ ਸਾਵੰਤ
ਸ਼ਿਲਪਾ ਬਣਾਵੇਗੀ ਫਿਲਮ
ਬੇਚਾਰੀ ਹਰਿਸ਼ਤਾ ਭੱਟ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...