|
| ਸ਼ੋਹਰਤ ਦੇ ਨਾਲ ਪੈਸਾ ਵੀ |
| ਸੋਮਵਾਰ, 24 ਮਾਰਚ 2008 ( 11:20 IST ) | |
ਸਿਰਫ਼ ਇੱਕ ਫ਼ਿਲਮ ਕਿਸੇ ਵੀ ਸਿਤਾਰੇ ਦੀ ਕਿਸਮਤ ਕਿਵੇਂ ਬਦਲ ਸਕਦੀ ਹੈ,ਇਸ ਦਾ ਸਭ ਤੋਂ ਵਧੀਆ ਉਦਾਹਰਣ ਸ਼ਾਹਿਦ ਕਪੂਰ ਹੈ.ਫ਼ਿਲਮ 'ਜਬ ਵੀ ਮੇਟ' ਦੀ ਸਫ਼ਲਤਾ ਨੇ ਸ਼ਾਹਿਦ ਕਪੂਰ ਨੂੰ ਸ਼ੋਹਰਤ ਦੇ ਉਸ ਮੁਕਾਮ 'ਤੇ ਪਹੁੰਚਾ ਦਿੱਤਾ ਹੈ,ਜਿਸ ਦੀ ਉਨ੍ਹਾਂ ਨੂੰ ਤਮੰਨਾ ਸੀ.ਇਹੀ ਨਹੀਂ,ਹੁਣ ਸ਼ਾਹਿਦ ਕਪੂਰ ਕਰੋੜਾਂ ਦੇ ਸਿਤਾਰੇ ਹੋ ਚੁੱਕੇ ਹਨ.ਉਨ੍ਹਾਂ ਦੀ ਫ਼ਿਲਮ 'ਕਿਸਮਤ ਕਨੈਕਸ਼ਨ' ਜੇਕਰ ਹਿੱਟ ਹੋ ਗਈ ਤਾਂ ਸ਼ਾਹਿਦ ਵੀ ਇੱਕ ਫ਼ਿਲਮ ਦੇ ਲਈ ਪੰਜ ਤੋਂ ਦਸ ਕਰੋੜ ਲੈਣ ਲੱਗਣਗੇ.
ਸ਼ਾਹਿਦ ਨੇ ਆਪਣੀ ਕਰੀਅਰ ਨੂੰ ਹੋਰ ਵੀ ਕਰੀਨੇ ਤੋਂ ਸਜਾਉਣ ਦੇ ਲਈ ਫ਼ਿਲਮ ਦੇ ਚੌਣ 'ਚ ਸਾਵਧਾਨੀ ਵਰਤਨਾ ਸ਼ੁਰੂ ਕਰ ਦਿੱਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|