|
| ਆਮਿਰ ਹੋਏ ਗੰਜੇ |
'ਗਜਨੀ' ਫਿਲਮ ਦੇ ਲਈ ਆਮਿਰ ਖਾਨ ਲੰਮੇ ਸਮੇਂ ਤੋਂ ਗੰਜਾ ਹੋਣ ਦੀ ਸੋਚ ਰਹੇ ਹਨ. ਪਿਛਲੇ ਦਿਨੀਂ ਉਹਨਾਂ ਨੇ ਘੋਸ਼ਣਾ ਕੀਤੀ ਸੀ ਕਿ ਉਹ ਆਪਣੇ ਜਨਮ ਦਿਨ 14 ਮਾਰਚ ਨੂੰ ਆਪਣੇ ਸਾਰੇ ਬਾਲ ਕਟਵਾ ਦੇਣਗੇ.
ਉਹਨਾਂ ਦੀ ਇਸ ਘੋਸ਼ਣਾ ਨਾਲ ਉਹਨਾਂ ਦੀ ਪਤਨੀ ਕਿਰਨ ਬੇਹੱਦ ਨਾਰਾਜ ਹੋਈ ਸੀ. ਸ਼ਾਇਦ ਆਮਿਰ ਨੇ ਆਪਣੀ ਬੀਵੀ ਦਾ ਕਹਿਣਾ ਮੰਨ ਲਿਆ ਅਤੇ ਉਸ ਦਿਨ ਉਹ ਗੰਜੇ ਨਹੀਂ ਹੋਏ. ਸਾਰਿਆਂ ਨੂੰ ਉਤਸੁਕਤਾ ਸੀ ਕਿ ਆਮਿਰ ਕਦੋਂ ਗੰਜੇ ਹੋਣਗੇ.
ਆਖ਼ਰ 20 ਮਾਰਚ ਨੂੰ ਉਹ ਦਿਨ ਆ ਹੀ ਗਿਆ. ਬਾਂਦਰਾ ਸਥਿਤ ਆਪਣੇ ਨਿਵਾਸ ਉੱਤੇ ਆਮਿਰ ਨੇ ਆਪਣੇ ਸਾਰੇ ਬਾਲ ਕਟਵਾ ਲਏ. ਇਸ ਵਿੱਚ ਉਹਨਾਂ ਨੂੰ ਅੱਧਾ ਘੰਟਾ ਲੱਗਿਆ. ਹੇਅਰ ਸਟਾਈਲਿਸਟ ਏਵਾਨ ਕੰਟਰੈਕਟਰਨ ਨੇ ਆਮਿਰ ਦੇ ਬਾਲ ਕੱਟੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|