ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਕੈਟ ਨੂੰ ਪਸੰਦ ਮਸਾਲਾ ਫਿਲਮਾਂ
ਕਾਰੋਬਾਰਿਕ ਫਿਲਮਾਂ ਵਿੱਚ ਸਫ਼ਲ ਹੋਣ ਦੇ ਬਾਅਦ ਜਿਆਦਾਤਰ ਕਲਾਕਾਰ ਕਲਾ ਫਿਲਮਾਂ ਦੀ ਰਾਹ ਪਕੜ੍ਹਦੇ ਹਨ ਤਾਂਕਿ ਸਫ਼ਲ ਹੋਣ ਦੇ ਨਾਲ ਨਾਲ ਉਹ ਪ੍ਰਤਿਭਾਸ਼ਾਲੀ ਵੀ ਅਖ਼ਵਾ ਸਕੇ.

ਕੈਟਰੀਨਾ ਸਫ਼ਲ ਅਭਿਨੇਤਰੀ ਬਣ ਚੁੱਕੀ ਹੈ, ਇਸਦੇ ਬਾਵਜੂਦ ਉਹ ਕਲਾ ਫਿਲਮਾਂ ਵਿੱਚ ਕੰਮ ਕਰਨ ਦੀ ਪ੍ਰਤੀ ਉਤਸੁਕ ਨਹੀਂ ਹੈ.

ਕੈਟਰੀਨਾ ਦੇ ਮੁਤਾਬਕ ਉਹਨਾਂ ਨੂੰ ਬਾਲੀਵੁੱਡ ਦੀਆਂ ਮਸਾਲਾ ਫਿਲਮਾਂ ਵਿੱਚ ਕੰਮ ਕਰਨ ਵਿੱਚ ਅਪਾਰ ਆਨੰਦ ਮਹਿਸੂਸ ਹੋ ਰਿਹਾ ਹੈ ਅਤੇ ਇਸ ਸਮੇਂ ਉਹ ਆਪਣੀ ਰਾਹ ਨਹੀਂ ਬਦਲਣਾ ਚਾਹੁੰਦੀ ਹੈ.

ਕਲਾ ਫਿਲਮਾਂ ਵਿੱਚ ਉਹਨਾਂ ਦੀ ਕੋਈ ਰੁੱਚੀ ਨਹੀਂ ਹੈ. ਕਰਮਸ਼ੀਅਲ ਫਿਲਮਾਂ ਕੈਟਰੀਨਾ ਨੂੰ ਵੀ ਬੇਹੱਦ ਪਸੰਦ ਹਨ. ਉਹਨਾਂ ਦੇ ਅਨੁਸਾਰ ਅਜਿਹੀਆਂ ਫਿਲਮਾਂ ਦਰਸ਼ਕਾਂ ਦਾ ਮੂਡ ਬਦਲਕੇ ਉਹਨਾਂ ਨੂੰ ਮਨੋਰੰਜਨ ਪ੍ਰਦਾਨ ਕਰਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
1920' 'ਚ ਰਾਖੀ ਸਾਵੰਤ
ਸ਼ਿਲਪਾ ਬਣਾਵੇਗੀ ਫਿਲਮ
ਬੇਚਾਰੀ ਹਰਿਸ਼ਤਾ ਭੱਟ
ਰਿਸ਼ੀ ਦੀ ਅਧੂਰੀ ਇੱਛਾ
'ਬਿੱਲੂ ਬਾਬਰ'
ਸਾਜਿਦ ਨਵੀਂ ਫਿਲਮ ਦੀ ਤਿਆਰੀ 'ਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...