|
| ਸ਼ਿਲਪਾ ਬਣਾਵੇਗੀ ਫਿਲਮ |
ਬਾਲੀਵੁੱਡ ਦੇ ਜਿਆਦਾਤਰ ਕਲਾਕਾਰ ਹੁਣ ਨਿਰਮਾਤਾ ਬਣਕੇ ਫਿਲਮਾਂ ਬਣਾ ਰਹੇ ਹਨ. ਭਲਾ ਸ਼ਿਲਪਾ ਸ਼ੈੱਟੀ ਵੀ ਇਸ ਦੌੜ ਵਿੱਚ ਪਿੱਛੇ ਕਿਵੇਂ ਰਹਿੰਦੀ. ਸ਼ਿਲਪਾ ਨੇ ਵੀ ਐੱਸ-2 ਗਲੋਬਲ ਪ੍ਰੋਡਕਸ਼ੰਸ ਨਾਮ ਨਾਲ ਆਪਣਾ ਬੈਨਰ ਸਥਾਪਤ ਕਰ ਲਿਆ ਹੈ.
ਇਸ ਬੈਨਰ ਦੇ ਹੇਠ ਉਹ ਜਲਦੀ ਹੀ ਇੱਕ ਸ਼ਾਨਦਾਰ ਫਿਲਮ ਦਾ ਨਿਰਮਾਣ ਕਰਨ ਜਾ ਰਹੀ ਹੈ. ਇਸਦੇ ਲਈ ਉਹ ਕੁੱਝ ਕੌਮਾਂਤਰੀ ਪੱਧਰ ਦੇ ਤਕਨੀਸ਼ੀਅਨਾਂ ਨੂੰ ਸਾਈਨ ਕਰਨ ਜਾ ਰਹੀ ਹੈ.
ਇਸ ਫਿਲਮ ਵਿੱਚ ਦੋ ਨਾਇਕਾਵਾਂ ਦੀ ਮੁੱਖ ਭੂਮਿਕਾ ਹੈ. ਇੱਕ ਰੋਲ ਤਾਂ ਸ਼ਿਲਪਾ ਖੁਦ ਨਿਭਾਵੇਗੀ ਅਤੇ ਦੂਜੇ ਰੋਲ ਦੇ ਲਈ ਉਹ ਬਾਲੀਵੁੱਡ ਦੀ ਕਿਸੇ ਨਾਮੀ ਨਾਇਕਾ ਨੂੰ ਸਾਈਨ ਕਰਨ ਵਾਲੀ ਹੈ.
ਫਿਲਮ ਦੀ ਅਧਿਕ੍ਰਿਤ ਘੋਸ਼ਣਾ ਉਹ ਕੁੱਝ ਦਿਨਾਂ ਵਿੱਚ ਕਰਨ ਵਾਲੀ ਹੈ. ਫਿਲਹਾਲ ਸ਼ਿਲਪਾ 'ਦ ਮੈਨ' ਅਤੇ 'ਹਨੂੰਮਾਨ' ਨਾਮਕ ਦੋ ਫਿਲਮਾਂ ਵਿੱਚ ਅਭਿਨੈ ਕਰ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|