|
| ਬੇਚਾਰੀ ਹਰਿਸ਼ਤਾ ਭੱਟ |
ਅੰਗ ਪ੍ਰਦਰਸ਼ਨ ਦੇ ਲਈ ਤਿਆਰ ਹਰਿਸ਼ਤਾ ਭੱਟ ਦੇ ਕੋਲ ਗਿਣੀਆਂ ਚੁਣੀਆਂ ਫਿਲਮਾਂ ਹਨ. ਪਿਛਲੇ ਦਿਨੀਂ ਉਸਨੂੰ 'ਚੇਹਰੇ' ਨਾਮਕ ਫਿਲਮ ਦੀ ਸ਼ੂਟਿੰਗ ਦੇ ਦਿਨ ਬੁਰਾ ਅਨੁਭਵ ਹੋਇਆ.
ਦਰਅਸਲ ਫਿਲਮ ਦਾ ਨਿਰਮਾਤਾ ਹਰਿਸ਼ਤਾ ਦੇ ਸਟਾਫ ਕਰਮਚਾਰੀਆਂ ਪੈਸੇ ਨਹੀਂ ਦੇ ਰਿਹਾ ਸੀ. ਜਦੋਂ ਇਹ ਗੱਲ ਹਰਿਸ਼ਤਾ ਨੂੰ ਪਤਾ ਚੱਲੀ ਤਾਂ ਉਹਨਾਂ ਨੇ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਅਤੇ ਕਿਹਾ ਕਿ ਉਹ ਤਦੀ ਸ਼ੂਟਿੰਗ ਕਰੇਗੀ ਜਦੋਂ ਉਹਨਾਂ ਦੇ ਸਟਾਫ ਨੂੰ ਭੁਗਤਾਨ ਕਰ ਦਿੱਤਾ ਜਾਵੇਗਾ.
ਨਿਰਮਾਤਾ ਨੇ ਹਰਿਸ਼ਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਹ ਨਹੀਂ ਮੰਨੀ. ਨਿਰਮਾਤਾ ਹੋਰ ਹੁਸ਼ਿਆਰ ਨਿਕਲਿਆ. ਉਸਨੇ ਕੁੱਝ ਦ੍ਰਿਸ਼ ਹਰਿਸ਼ਤਾ ਦੇ ਬਿਨ੍ਹਾਂ ਹੀ ਸ਼ੂਟ ਕਰ ਲਏ, ਬੇਚਾਰੀ ਹਰਿਸ਼ਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|