ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਰਾਇਮਾ ਨੇ ਕੀਤਾ ਖੰਡਨ
ਰਾਇਮਾ ਸੈਨ ਆਪਣੇ ਅਤੇ ਯੁਵਰਾਜ ਸਿੰਘ ਦੇ ਵਿਚਕਾਰ ਪ੍ਰੇਮ ਦੇ ਕਿੱਸੇ ਪੜ੍ਹਕੇ ਹੈਰਾਨ ਹੈ.

ਰਾਇਮਾ ਦੇ ਮੁਤਾਬਕ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦੀ ਹੈ ਕਿ ਉਹਨਾਂ ਦੀ ਮੁਲਾਕਾਤ ਇੰਡੀਆ ਫੈਸ਼ਨ ਵੀਕ ਵਿੱਚ ਯੁਵਰਾਜ ਦੇ ਨਾਲ ਹੋਈ ਸੀ ਅਤੇ ਦੋਸਤੀ ਦੇ ਨਾਤੇ ਉਹਨਾਂ ਨੇ ਗੱਲ ਵੀ ਕੀਤੀ ਸੀ, ਪਰੰਤੂ ਮੀਡੀਆ ਨੇ ਇਸ ਮੁਲਾਕਾਤ ਦੀਆਂ ਕਹਾਣੀਆਂ ਆਪਣੇ ਹਿਸਾਬ ਵਿੱਚ ਬਣਾ ਦਿੱਤੀਆਂ.

ਘੱਟ ਤੋਂ ਘੱਟ ਉਹਨਾਂ ਨੂੰ ਮੇਰੇ ਨਾਲ ਗੱਲ ਤਾਂ ਕਰਨੀ ਸੀ. ਰਾਇਮਾ ਦੇ ਮੁਤਾਬਕ ਯੁਵਰਾਜ ਅਤੇ ਉਹਨਾਂ ਦੇ ਵਿਚਕਾਰ ਅਫੇਅਰ ਵਰਗੀ ਕੋਈ ਗੱਲ ਨਹੀਂ ਹੈ.

ਆਪਣੀ ਭੈਣ ਦੇ ਉਲਟ ਰਾਇਮਾ ਇੱਕ ਸੰਵੇਦਨਸ਼ੀਲ ਕਲਾਕਾਰ ਮੰਨੀ ਜਾਂਦੀ ਹੈ ਅਤੇ ਹੋਰਨਾਂ ਗਤੀਵਿਧੀਆਂ ਦੇ ਬਜਾਏ ਉਹ ਅਭਿਨੈ ਉੱਤੇ ਸਾਰਾ ਧਿਆਨ ਲਗਾਉਣਾ ਪਸੰਦ ਕਰਦੀ ਹੈ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਮੂ ਦੇ ਵਿਰੁੱਧ ਐੱਫਆਈਆਰ ਦਰਜ
ਸੰਜੇ ਦੀ ਲੋਕਪ੍ਰਿਅਤਾ
ਸ਼ਾਹਰੁਖ਼ ਦੀ ਨਾਇਕਾ ਸੋਨਮ !
'ਬਲਿਊ' 'ਚ ਕੈਟਰੀਨਾ ਵੀ
ਯਸ਼ਰਾਜ ਦੀਆਂ ਪੰਜ ਫਿਲਮਾਂ
ਜਦੋਂ ਭੜ੍ਹਕੀ ਧੀ ਜੱਟ ਦੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...