ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਰਾਮੂ ਦੇ ਵਿਰੁੱਧ ਐੱਫਆਈਆਰ ਦਰਜ
ਜਦੋਂ ਮੁਸੀਬਤਾਂ ਆਉਂਦੀਆਂ ਹਨ ਤਾਂ ਚਹੁੰ-ਪਾਸਿਉਂ ਆਉਂਦੀਆਂ ਹਨ. ਮੁਸ਼ਕਿਲਾਂ ਵਿੱਚ ਫੱਸੇ ਜੀਵਨ ਗੁਜਾਰ ਰਹੇ ਰਾਮਗੋਪਾਲ ਵਰਮਾ ਦੀ ਮੁਸੀਬਤ ਹੋਰ ਵੱਧ ਗਈ ਹੈ. ਟੀ-ਸੀਰੀਜ਼ ਨੇ ਰਾਮੂ ਦੇ ਵਿਰੁੱਧ ਨੋਇਡਾ ਪੁਲਿਸ ਸਟੇਸ਼ਨ (ਸੈਕਟਰ 20) ਨਵੀਂ ਦਿੱਲੀ ਵਿੱਚ ਐੱਫਆਈਆਰ ਦਰਜ ਕਰਵਾਈ ਹੈ.

ਇਸ ਵਿੱਚ ਰਾਮੂ ਦੇ ਵਿਰੁੱਧ ਧੋਖਾਧੜੀ, ਬੇਇਮਾਨੀ, ਸਾਜਿਸ਼ ਵਰਗੇ ਆਰੋਪ ਲਗਾਏ ਗਏ ਹਨ ਜੋਕਿ ਆਈਪੀਸੀ ਸੈਕਸ਼ਨ 385, 409,420,421, ਅਤੇ 422 ਦੇ ਅਧੀਨ ਆਉਂਦੇ ਹਨ.

ਟੀ-ਸੀਰੀਜ਼ ਅਤੇ ਰਾਮੂ ਦੇ ਵਿਚਕਾਰ ਪਿਛਲੇ ਕੁੱਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ. 'ਸਰਕਾਰ 2' ਦੇ ਨਿਰਮਾਣ ਵਿੱਚ ਰੁੱਝੇ ਰਾਮੂ ਨੂੰ ਹੁਣ ਇਸ ਮਾਮਲੇ ਨੂੰ ਸੁਲਝਾਉਣਾ ਪਵੇਗਾ. ਉਮੀਦ ਹੈ ਕਿ ਰਾਮੂ ਜਲਦੀ ਹੀ ਇਸ ਪਰੇਸ਼ਾਨੀ ਤੋਂ ਨਿਕਲ ਜਾਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੰਜੇ ਦੀ ਲੋਕਪ੍ਰਿਅਤਾ
ਸ਼ਾਹਰੁਖ਼ ਦੀ ਨਾਇਕਾ ਸੋਨਮ !
'ਬਲਿਊ' 'ਚ ਕੈਟਰੀਨਾ ਵੀ
ਯਸ਼ਰਾਜ ਦੀਆਂ ਪੰਜ ਫਿਲਮਾਂ
ਜਦੋਂ ਭੜ੍ਹਕੀ ਧੀ ਜੱਟ ਦੀ
ਰਣਦੀਪ ਦੀ ਕਿਸਮਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...