|
| ਸੰਜੇ ਦੀ ਲੋਕਪ੍ਰਿਅਤਾ |
ਬਾਲੀਵੁੱਡ ਦੀਆਂ ਫਿਲਮਾਂ ਨੂੰ ਪਸੰਦ ਕਰਨ ਦਾ ਦਾਇਰਾ ਵਿਸ਼ਵ ਵਿੱਚ ਵੱਧਦਾ ਹੀ ਜਾ ਰਿਹਾ ਹੈ. ਹੁਣ ਕਈ ਦੇਸ਼ਾਂ ਵਿੱਚ ਹਿੰਦੀ ਫਿਲਮਾਂ ਪ੍ਰਦਰਸ਼ਿਤ ਹੁੰਦੀਆਂ ਹਨ.
ਦੱਖਣੀ ਅਫਰੀਕਾ ਵਿੱਚ ਵੀ ਭਾਰਤੀ ਫਿਲਮਾਂ ਲੋਕਪ੍ਰਿਆ ਹਨ. ਇਸਦੇ ਨਾਲ ਹੀ ਭਾਰਤੀ ਅਭਿਨੇਤਾ ਸੰਜੇ ਦੱਤ ਵੀ ਬੇਹੱਦ ਲੋਕਪ੍ਰਿਆ ਹਨ. ਉੱਥੇ ਉਹ ਕਿਸੇ ਵੀ ਹਾਲੀਵੁੱਡ ਸਟਾਰ ਤੋਂ ਘੱਟ ਲੋਕਪ੍ਰਿਆ ਨਹੀਂ ਹਨ.
ਜਿੱਥੇ ਨੌਜਵਾਨ ਮੁੰਡਿਆਂ ਨੂੰ ਸੰਜੇ ਦਾ ਐਕਸ਼ਨ ਵਧੀਆ ਲੱਗਦਾ ਹੈ, ਉੱਥੇ ਹੀ ਕੁੜੀਆਂ ਨੂੰ ਸੰਜੇ ਦੀ ਅਦਾ ਚੰਗੀ ਲੱਗਦੀ ਹੈ. ਪਰੇਸ਼ਾਨ ਸੰਜੂ ਦੇ ਲਈ ਇਹ ਖ਼ਬਰ ਰਾਹਤ ਦੇਣ ਵਾਲੀ ਹੋ ਸਕਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|