|
| ਸ਼ਾਹਰੁਖ਼ ਦੀ ਨਾਇਕਾ ਸੋਨਮ ! |
ਖ਼ਬਰ ਹੈ ਕਿ ਆਦਿਤਿਆ ਚੋਪੜਾ ਨੇ ਆਪਣੀ ਅਗਲੀ ਫਿਲਮ 'ਰੱਬ ਨੇ ਬਣਾ ਦੀ ਜੋੜੀ' ਦੇ ਲਈ ਸ਼ਾਹਰੁਖ਼ ਦੀ ਨਾਇਕਾ ਦੇ ਰੂਪ ਵਿੱਚ ਸੋਨਮ ਕਪੂਰ ਨੂੰ ਸਾਈਨ ਕੀਤਾ ਹੈ. ਆਦਿਤਿਆ ਆਪਣੀ ਇਸ ਫਿਲਮ ਦੇ ਲਈ ਘੱਟ ਉਮਰ ਦੀ ਕੁੜੀ ਤਲਾਸ਼ ਕਰ ਰਹੇ ਸਨ.
ਉਹਨਾਂ ਨੇ ਸੈਂਕੜੇ ਚਿਹਰੇ ਵੇਖੇ ਅਤੇ ਹਜਾਰਾਂ ਬਾਇਓਡਾਟੇ ਪੜ੍ਹੇ, ਪਰੰਤੂ ਕਿਸੇ ਵਿੱਚ ਵੀ ਉਹਨਾਂ ਨੂੰ ਉਹ ਗੱਲ ਨਜ਼ਰ ਨਹੀਂ ਆ ਰਹੀ ਸੀ, ਜਿਸਦੀ ਉਹ ਤਲਾਸ਼ ਕਰ ਰਹੇ ਸਨ. ਆਖ਼ਰਕਾਰ ਉਹਨਾਂ ਨੇ ਅਨਿਲ ਕਪੂਰ ਦੀ ਪੁੱਤਰੀ ਨੂੰ ਹੀ ਸ਼ਾਹਰੁਖ਼ ਦੀ ਨਾਇਕਾ ਬਣਾਉਣ ਦਾ ਫੈਸਲਾ ਕਰ ਲਿਆ ਹੈ.
ਵੇਖਿਆ ਜਾਵੇ ਤਾਂ ਸ਼ਾਹਰੁਖ਼ ਅਤੇ ਸੋਨਮ ਦੀ ਉਮਰ ਵਿੱਚ ਕਾਫੀ ਫਾਸਲਾ ਹੈ, ਪਰੰਤੂ ਫਿਲਮ ਦੀ ਕਹਾਣੀ ਦੀ ਇਹ ਜਰੂਰਤ ਹੈ. ਫਿਲਮ ਵਿੱਚ ਹੀਰੋ ਨੂੰ ਨਾਇਕਾ ਦੇ ਮੁਕਾਬਲੇ ਕਾਫੀ ਵੱਡਾ ਵਿਖਾਇਆ ਗਿਆ ਹੈ. ਸ਼ਾਹਰੁਖ਼ ਦੀ ਨਾਇਕਾ ਬਣਨ ਦਾ ਮੌਕਾ ਸੋਨਮ ਨੂੰ ਇਤਨੀ ਜਲਦੀ ਮਿਲੇਗਾ, ਉਸਨੇ ਸ਼ਾਇਦ ਹੀ ਸੋਚਿਆ ਹੋਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|