ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
'ਬਲਿਊ' 'ਚ ਕੈਟਰੀਨਾ ਵੀ
ਸ਼੍ਰੀ ਅਸ਼ਟਵਿਨਾਇਕ ਬੈਨਰ ਦੇ ਹੇਠ ਸ਼ਾਨਦਾਰ ਐਕਸ਼ਨ ਫਿਲਮ 'ਬਲਿਊ' ਦਾ ਨਿਰਮਾਣ ਹੋ ਰਿਹਾ ਹੈ. ਇਸ ਫਿਲਮ ਵਿੱਚ ਅਕਸ਼ੈ ਕੁਮਾਰ, ਸੰਜੇ ਦੱਤ ਅਤੇ ਲਾਰਾ ਦੱਤਾ ਮੁੱਖ ਭੂਮਿਕਾ ਨਿਭਾਅ ਰਹੇ ਹਨ.

ਦਿਲਚਸਪ ਗੱਲ ਹੈ ਕਿ ਫਿਲਮ ਦੇ ਨਾਲ ਹੁਣ ਕੈਟਰੀਨਾ ਕੈਫ ਨੂੰ ਵੀ ਜੋੜ੍ਹਿਆ ਜਾ ਰਿਹਾ ਹੈ. ਇਸ ਫਿਲਮ ਵਿੱਚ ਕੈਟਰੀਨਾ ਉੱਤੇ ਇੱਕ ਗੀਤ ਫਿਲਮਾਇਆ ਜਾਵੇਗਾ ਅਤੇ ਕੇਵਲ ਦੋ ਚਾਰ ਦ੍ਰਿਸ਼ਾਂ ਵਿੱਚ ਉਹ ਵਿਖਾਈ ਦੇਵੇਗੀ.

ਕੇਵਲ ਦਸ ਦਿਨਾਂ ਵਿੱਚ ਕੈਟਰੀਨਾ ਦਾ ਕੰਮ ਸਮਾਪਤ ਹੋ ਜਾਵੇਗਾ. ਕੈਟਰੀਨਾ ਨੂੰ ਇਸ ਕੰਮ ਦੇ ਬਦਲੇ ਵਿੱਚ ਡੇਢ ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ.

ਇਹ ਇਸ ਗੱਲ ਦਾ ਸਬੂਤ ਹੈ ਕਿ 'ਅਪਨੇ', 'ਨਮਸਤੇ ਲੰਡਨ', ਪਾਰਟਨਰ ਅਤੇ ਵੈਲਕਮ ਵਰਗੀਆਂ ਫਿਲਮਾਂ ਦੇਣ ਦੇ ਬਾਅਦ ਕੈਟਰੀਨਾ ਦੀ ਲੋਕਪ੍ਰਿਅਤਾ ਬੇਹੱਦ ਵੱਧੀ ਹੈ ਅਤੇ ਕੈਟਰੀਨਾ ਇਸਦਾ ਪੂਰਾ ਫਾਇਦਾ ਉਠਾ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯਸ਼ਰਾਜ ਦੀਆਂ ਪੰਜ ਫਿਲਮਾਂ
ਜਦੋਂ ਭੜ੍ਹਕੀ ਧੀ ਜੱਟ ਦੀ
ਰਣਦੀਪ ਦੀ ਕਿਸਮਤ
ਪ੍ਰਿਆਦਰਸ਼ਨ ਦੀ ਫਿਲਮ 'ਚ ਅਜੈ
ਡਿੰਪਲ ਕੀਤੀ ਅੱਕੀ ਦੀ ਤਾਰੀਫ਼
ਵੱਡੇ ਦਿਲ ਵਾਲੀ ਮੱਲਿਕਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...