ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਜਦੋਂ ਭੜ੍ਹਕੀ ਧੀ ਜੱਟ ਦੀ
ਸ਼ਾਇਨੀ ਆਹੂਜਾ ਦਾ ਅਭਿਨੇਤਰੀਆਂ ਦੇ ਨਾਲ ਵਿਵਾਦ ਹੋਣਾ ਹੁਣ ਆਮ ਗੱਲ ਹੋ ਗਈ ਹੈ. ਸ਼ਿਲਪਾ ਸ਼ੈਟੀ ਅਤੇ ਪ੍ਰੀਤੀ ਜਿੰਟਾ ਦੇ ਨਾਲ ਤਾਂ ਉਹ ਭਿੰੜ੍ਹ ਚੁੱਕੇ ਹਨ, ਹੁਣ ਤਾਜਾ ਨਾਮ ਹੈ ਈਸ਼ਾ ਦਿਓਲ ਦਾ.

ਪਿਛਲੇ ਦਿਨੀਂ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਈਸ਼ਾ ਅਤੇ ਸ਼ਾਇਨੀ ਇਕੱਠੇ ਕੰਮ ਕਰ ਰਹੇ ਸਨ. ਈਸ਼ਾ ਇੱਕ ਸ਼ਾਟ ਵਿੱਚ ਚਿਹਰੇ ਦੇ ਹਾਵ-ਭਾਵ ਠੀਕ ਤਰੀਕੇ ਨਾਲ ਨਹੀਂ ਦੇ ਪਾ ਰਹੀ ਸੀ.

ਈਸ਼ਾ ਨੂੰ ਪਰੇਸ਼ਾਨ ਵੇਖ ਸ਼ਾਇਨੀ ਉਸਦੇ ਕੋਲ ਪਹੁੰਚੇ ਅਤੇ ਉਸ ਨੂੰ ਅਭਿਨੈ ਦੇ ਗੁਰ ਸਿਖਾਉਣ ਲੱਗੇ. ਇਹ ਵੇਖ ਜੱਟ ਪੁੱਤਰੀ ਈਸ਼ਾ ਭੜ੍ਹਕ ਉੱਠੀ. ਉਹਨਾਂ ਨੇ ਸ਼ਾਇਨੀ ਨੂੰ ਝਿੜਕਦੇ ਹੋਏ ਕਿਹਾ ਕਿ ਉਹ ਉਸਦੇ ਮਾਮਲੇ ਵਿੱਚ ਦਖਲੰਦਾਜੀ ਨਹੀਂ ਕਰੇਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਣਦੀਪ ਦੀ ਕਿਸਮਤ
ਪ੍ਰਿਆਦਰਸ਼ਨ ਦੀ ਫਿਲਮ 'ਚ ਅਜੈ
ਡਿੰਪਲ ਕੀਤੀ ਅੱਕੀ ਦੀ ਤਾਰੀਫ਼
ਵੱਡੇ ਦਿਲ ਵਾਲੀ ਮੱਲਿਕਾ
ਸਮੀਰ ਦੀ ਮੁਸਕਾਨ ਦਾ ਰਾਜ
ਜਾਇਦ ਦੀ ਜਗ੍ਹਾ ਆਸ਼ੀਸ਼
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...