ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਰਣਦੀਪ ਦੀ ਕਿਸਮਤ
ਜਿੰਦਗੀ ਦੀ ਪਟਕਥਾ ਵਿੱਚ ਕਿਸਮਤ ਦੀ ਭੂਮਿਕਾ ਵੀ ਅਹਿਮ ਹੁੰਦੀ ਹੈ. ਹੁਣ ਰਣਦੀਪ ਹੁੱਡਾ ਦੀ ਹੀ ਮਿਸਾਲ ਲੈ ਲਵੋ. ਰਣਦੀਪ ਐੱਮਬੀਏ ਕਰਨ ਕੁੱਝ ਵਰ੍ਹੇ ਪਹਿਲਾਂ ਆਸਟ੍ਰੇਲੀਆ ਗਏ ਸਨ.

ਪੜ੍ਹਾਈ ਦੇ ਨਾਲ ਨਾਲ ਰਣਦੀਪ ਨੇ ਵੈਟਰ, ਸੈਲਜ਼ਮੈਨ ਦੀ ਨੌਕਰੀ ਵੀ ਕੀਤੀ ਅਤੇ ਟੈਕਸੀ ਵੀ ਚਲਾਈ. ਇਸ ਦੌਰਾਨ ਉਹਨਾਂ ਨੂੰ ਇੱਕ ਕੁੜੀ ਦੇ ਨਾਲ ਇਸ਼ਕ ਵੀ ਹੋਇਆ. ਇਸ਼ਕ ਵਿੱਚ ਦਿੱਲ ਟੁੱਟਣਾ ਆਮ ਗੱਲ ਹੈ ਅਤੇ ਰਣਦੀਪ ਨੇ ਵੀ ਇਹ ਸੱਟ ਖਾਂਦੀ ਹੈ.

ਰਣਦੀਪ ਇਤਨੇ ਨਿਰਾਸ਼ ਹੋਏ ਕਿ ਸਭ ਕੁੱਝ ਛੱਡ ਉਹ ਫੌਰਨ ਭਾਰਤ ਭੱਜ ਆਏ ਅਤੇ ਬਾਲੀਵੁੱਡ ਵਿੱਚ ਉਹਨਾਂ ਨੂੰ ਮੌਕਾ ਮਿਲ ਗਿਆ. ਰਣਬੀਰ ਦਾ ਦਿਲ ਨਹੀਂ ਟੁੱਟਦਾ ਤਾਂ ਹੋ ਸਕਦਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਹੀ ਕੋਈ ਨੌਕਰੀ ਕਰ ਰਹੇ ਹੁੰਦੇ, ਸ਼ਾਇਦ ਜੋ ਹੁੰਦਾ ਹੈ ਚੰਗੇ ਦੇ ਲਈ ਹੀ ਹੁੰਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪ੍ਰਿਆਦਰਸ਼ਨ ਦੀ ਫਿਲਮ 'ਚ ਅਜੈ
ਡਿੰਪਲ ਕੀਤੀ ਅੱਕੀ ਦੀ ਤਾਰੀਫ਼
ਵੱਡੇ ਦਿਲ ਵਾਲੀ ਮੱਲਿਕਾ
ਸਮੀਰ ਦੀ ਮੁਸਕਾਨ ਦਾ ਰਾਜ
ਜਾਇਦ ਦੀ ਜਗ੍ਹਾ ਆਸ਼ੀਸ਼
ਜਦੋਂ ਭਾਵੁਕ ਹੋਏ ਬਿਗ ਬੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...