|
| ਪ੍ਰਿਆਦਰਸ਼ਨ ਦੀ ਫਿਲਮ 'ਚ ਅਜੈ |
ਅਜੈ ਦੇਵਗਨ ਨੇ 'ਇਸ਼ਕ','ਗੋਲਮਾਲ', 'ਮਸਤੀ' ਵਰਗੀਆਂ ਕਾਮੇਡੀ ਫਿਲਮਾਂ ਵਿੱਚ ਕੰਮ ਕੀਤਾ ਹੈ.ਨਿਰਦੇਸ਼ਕ ਪ੍ਰਿਆਦਰਸ਼ਨ ਨੇ ਆਪਣੇ ਕੈਰੀਅਰ ਵਿੱਚ 'ਹੇਰਾਫੇਰੀ' 'ਭਾਗਮਭਾਗ' 'ਭੂਲ ਭੁੱਲਈਆ' ਵਰਗੀਆਂ ਕਈ ਕਾਮੇਡੀ ਫਿਲਮਾਂ ਬਣਾਈਆਂ ਹਨ.
ਇਹ ਦੋਵੇਂ ਹੁਣ ਇੱਕ ਦੂਜੇ ਦੇ ਨਾਲ ਕੰਮ ਕਰਨ ਜਾ ਰਹੇ ਹਨ. ਇਸ ਫਿਲਮ ਦਾ ਨਿਰਮਾਣ ਕੁਮਾਰ ਮੰਗਤ ਕਰਨਗੇ, ਜਿਹਨਾਂ ਨੇ 'ਓਮਕਾਰਾ, ਸੰਡੇ ਵਰਗੀਆਂ ਫਿਲਮਾਂ ਬਣਾਈ ਹਨ.
ਕਿਹਾ ਜਾ ਰਿਹਾ ਹੈ ਕਿ ਪ੍ਰਿਆਦਰਸ਼ਨ ਆਪਣੀ ਇਸ ਫਿਲਮ ਦੇ ਲਈ ਨਾਇਕਾ ਦੇ ਰੂਪ ਵਿੱਚ ਕਾਜੋਲ ਨੂੰ ਲੈਣਾ ਚਾਹੁੰਦੇ ਹਨ. ਹਾਲਾਂਕਿ ਕਾਜੋਲ ਬਹੁਤ ਘੱਟ ਫਿਲਮਾਂ ਵਿੱਚ ਕੰਮ ਕਰਦੀ ਹੈ,
ਪਰੰਤੂ ਸੰਭਾਵਨਾ ਹੈ ਕਿ ਅਜੈ ਦੇ ਇਸ ਫਿਲਮ ਨਾਲ ਜੁੜ੍ਹੇ ਹੋਣ ਦੇ ਕਾਰਣ ਪ੍ਰਿਆਦਰਸ਼ਨ ਦੀ ਇੱਛਾ ਪੂਰੀ ਹੋ ਜਾਵੇ. ਸੁਣਨ ਵਿੱਚ ਆਇਆ ਹੈ ਕਿ ਫਿਲਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਭਿਸ਼ੇਕ ਬੱਚਨ ਨੂੰ ਸੌਂਪਣਾ ਚਾਹੁੰਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|