|
| ਡਿੰਪਲ ਕੀਤੀ ਅੱਕੀ ਦੀ ਤਾਰੀਫ਼ |
ਅੱਜਕੱਲ੍ਹ ਡਿੰਪਲ ਕਪਾਡੀਆ ਆਪਣੇ ਜਵਾਈ ਅਕਸ਼ੈ ਕੁਮਾਰ ਦੀਆਂ ਤਾਰੀਫਾਂ ਦੇ ਖ਼ੂਬ ਪੁੱਲ ਬੰਨ੍ਹ ਰਹੀ ਹੈ. ਇਹ ਤਾਰੀਫ ਇਸ ਲਈ ਨਹੀਂ ਹੋ ਰਹੀ ਹੈ ਕਿ ਅਕਸ਼ੈ ਕੁਮਾਰ ਡਿੰਪਲ ਦੇ ਜਵਾਈ ਹਨ ਬਲਕਿ ਡਿੰਪਲ ਦਾ ਕਹਿਣਾ ਹੈ ਕਿ ਅਕਸ਼ੈ ਕੁਮਾਰ ਅਸਲ ਵਿੱਚ ਕਾਬਿਲੇ ਤਾਰੀਫ ਹੈ.
ਉਹਨਾਂ ਨੇ ਸਭ ਕੁੱਝ ਆਪਣੇ ਦਮ ਅਤੇ ਮਿਹਨਤ ਦੇ ਜ਼ੋਰ 'ਤੇ ਹਾਸਲ ਕੀਤਾ ਹੈ. ਡਿੰਪਲ ਦੇ ਮੁਤਾਬਕ ਅਕਸ਼ੈ ਕੁਮਾਰ ਬਹੁਤ ਹੀ ਮਿਹਨਤੀ ਅਤੇ ਅਨੁਸ਼ਾਸਿਤ ਵਿਅਕਤੀ ਹੈ ਅਤੇ ਉਹਨਾਂ ਨੂੰ ਆਪਣੀ ਮਿਹਨਤ ਦਾ ਫਲ ਅੱਜਕੱਲ੍ਹ ਮਿਲ ਰਿਹਾ ਹੈ.
ਇਸ ਉਮਰ ਵਿੱਚ ਵੀ ਡਿੰਪਲ ਬੇਹੱਦ ਖ਼ੂਬਸੂਰਤ ਹੈ ਅਤੇ ਇਸ ਵਰ੍ਹੇ ਉਹ 'ਫਿਰ ਕਭੀ', 'ਮਿਲੋ ਤੋ ਸਹੀ' ਅਤੇ ਜੋਆ ਅਖ਼ਤਰ ਦੀ ਇੱਕ ਅਨਾਮ ਫਿਲਮ ਵਿੱਚ ਨਜ਼ਰ ਆਵੇਗੀ.
ਡਿੰਪਲ ਨੂੰ ਕਈ ਨਿਰਮਾਤਾ ਨਿਰਦੇਸ਼ਕ ਆਪਣੀਆਂ ਫਿਲਮਾਂ ਵਿੱਚ ਲੈਣਾ ਚਾਹੁੰਦੇ ਹਨ, ਪਰੰਤੂ ਉਹ ਉਹੀ ਫਿਲਮਾਂ ਕਰਨਾ ਪਸੰਦ ਕਰਦੀ ਹੈ, ਜਿਸ ਵਿੱਚ ਉਹਨਾਂ ਦੀ ਭੂਮਿਕਾ ਚੁਨੌਤੀਪੂਰਨ ਹੋਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|