|
| ਵੱਡੇ ਦਿਲ ਵਾਲੀ ਮੱਲਿਕਾ |
ਮੱਲਿਕਾ ਸ਼ੇਰਾਵਤ ਬਹੁਤ ਹੀ ਮੂਡੀ ਅਭਿਨੇਤਰੀ ਹਨ. ਜਿਆਦਾਤਰ ਮੈਡਮ ਦਾ ਮੂਡ ਖ਼ਰਾਬ ਹੀ ਰਹਿੰਦਾ ਹੈ, ਪਰੰਤੂ 'ਮਾਨ ਗਏ ਮੁਗਲ-ਏ-ਆਜਮ' ਦੀ ਪੂਰੀ ਯੂਨਿਟ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਮੱਲਿਕਾ ਨੇ ਉਹਨਾਂ ਦੇ ਲਈ ਇੱਕ ਪਾਰਟੀ ਦਾ ਆਯੋਜਨ ਕੀਤਾ.
ਇਸ ਪਾਰਟੀ ਵਿੱਚ ਇਸ ਫਿਲਮ ਦੇ ਨਾਲ ਜੁੜ੍ਹਿਆ ਹਰ ਸਖ਼ਸ ਬੁਲਾਇਆ ਗਿਆ ਸੀ. ਸਾਰਿਆਂ ਦੀ ਜੁਬਾਨ ਉੱਤੇ ਸਵਾਲ ਸੀ ਕਿ ਮੱਲਿਕਾ ਨੇ ਇਹ ਪਾਰਟੀ ਕਿਸ ਖੁਸ਼ੀ ਵਿੱਚ ਦਿੱਤੀ ਹੈ.
ਮੱਲਿਕਾ ਨੇ ਸਾਰਿਆਂ ਦੀ ਜਿਗਿਆਸਾ ਸ਼ਾਂਤ ਕਰਦਿਆਂ ਕਿਹਾ ਕਿ ਉਹ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਖੁਸ਼ੀ ਵਿੱਚ ਇਹ ਪਾਰਟੀ ਕਰ ਰਹੀ ਹੈ ਅਤੇ ਉਹ ਸਾਰੇ ਦੇ ਨਾਲ ਕੰਮ ਕਰਕੇ ਬੇਹੱਦ ਖੁਸ਼ ਹੈ. ਇਹ ਪਾਰਟੀ ਦੇਕੇ ਮੱਲਿਕਾ ਨੇ ਸਾਬਤ ਕੀਤਾ ਕਿ ਉਹਨਾਂ ਦਾ ਦਿਲ ਬਹੁਤ ਵੱਡਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|