|
| ਜਾਇਦ ਦੀ ਜਗ੍ਹਾ ਆਸ਼ੀਸ਼ |
ਆਸ਼ੀਸ਼ ਚੌਧਰੀ ਅਤੇ ਜਾਇਦ ਖ਼ਾਨ ਦੀ ਚੰਗੀ ਦੋਸਤੀ ਹੈ. ਆਪਣੇ ਦੋਸਤ ਜਾਇਦ ਦੀ ਥਾਂ ਆਸ਼ੀਸ਼ ਨੇ ਯੂਟੀਵੀ ਦੀ ਅਗਲੀ ਵਿੱਚ ਲੈ ਲਈ ਹੈ. ਇਸ ਫਿਲਮ ਦਾ ਨਾਮ ਹੈ 'ਢੂੰਢਤੇ ਰਹਿ ਜਾਓਗੇ'.
ਫਿਲਮ ਆਸ਼ੀਸ਼ ਦੇ ਇਲਾਵਾ ਕੁਣਾਲ ਖੇਮੂ, ਸੋਹਾ ਅਲੀ ਖ਼ਾਨ ਅਤੇ ਪਰੇਸ਼ ਰਾਵਲ ਪ੍ਰਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ. ਧਮਾਲ ਵਰਗੀ ਹਿੱਟ ਫਿਲਮ ਦੇ ਬਾਅਦ ਆਸ਼ੀਸ਼ ਦਾ ਕੈਰੀਅਰ ਅੱਜਕੱਲ੍ਹ ਕਾਫੀ ਚੰਗਾ ਚੱਲ ਰਿਹਾ ਹੈ.
ਆਸ਼ੀਸ਼ ਨੇ ਮੁਕਤਾ ਆਰਟਸ ਅਤੇ ਸੁਨੀਲ ਸ਼ੈੱਟੀ ਦੇ ਨਾਲ ਤਿੰਨ ਫਿਲਮਾਂ ਦਾ ਕਰਾਰਨਾਮਾ ਸਾਈਨ ਕੀਤਾ ਹੈ. ਇਸ ਸਮੇਂ ਉਹ ਰਵੀ ਚੋਪੜਾ ਦੀਆਂ ਦੋ ਫਿਲਮਾਂ ਵਿੱਚ ਰੁੱਝੇ ਹੋਏ ਹਨ. ਆਸ਼ੀਸ਼ ਨੂੰ ਲੱਗ ਰਿਹਾ ਹੈ ਕਿ ਉਸਦੇ ਚੰਗੇ ਦਿਨ ਆ ਗਏ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|