|
| ਜਦੋਂ ਭਾਵੁਕ ਹੋਏ ਬਿਗ ਬੀ |
ਰਵੀ ਚੋਪੜਾ ਦੁਆਰਾ ਨਿਰਦੇਸ਼ਿਤ ਫਿਲਮ 'ਭੂਤਨਾਥ' ਦਾ ਪੋਸਟਰ 15 ਮਾਰਚ ਨੂੰ ਮੁੰਬਈ ਦੇ ਵਰਸੋਆ ਸਥਿਤ ਸਿਨੇਮੈਕਸ ਵਿੱਚ ਜਾਰੀ ਕੀਤਾ ਗਿਆ.
ਇਸ ਮੌਕੇ ਉੱਤੇ ਨਿਰਮਾਤਾ ਰਵੀ ਚੋਪੜਾ, ਨਿਰਦੇਸ਼ਕ ਵਿਵੇਕ ਸ਼ਰਮਾ ਸਮੇਤ ਫਿਲਮ ਦੇ ਕਲਾਕਾਰ ਅਮਿਤਾਭ ਬੱਚਨ, ਜੂਹੀ ਚਾਵਲਾ, ਅਮਨ ਸਿੱਦੀਕੀ, ਪਿਆਂਸ਼ੂ ਚਟਰਜੀ ਹਾਜਰ ਸਨ.
ਟੀ-ਸੀਰੀਜ ਦੇ ਭੂਸ਼ਣ ਕੁਮਾਰ ਆਪਣੀ ਪਤਨੀ ਦਿਵਿਆ ਖੋਸਲਾ ਦੇ ਨਾਲ ਵਿਸ਼ੇਸ਼ ਤੌਰ 'ਤੇ ਆਏ ਸਨ. ਇਸ ਸਮਾਗਮ ਵਿੱਚ ਅਮਿਤਾਭ ਬੱਚਨ ਅਤੇ ਪ੍ਰਿਆਂਸ਼ੂ ਚਟਰਜੀ ਅਜਿਹੇ ਮਿਲੇ ਮੰਨੋ ਕਿ ਖੋਹੇ ਹੋਏ ਪਿਓ-ਪੁੱਤ ਵਰ੍ਹਿਆਂ ਬਾਅਦ ਮਿਲ ਰਹੇ ਹੋਣ.
ਲੋਕਾਂ ਨੂੰ ਲੱਗਿਆ ਕਿ ਸ਼ਾਇਦ ਅਮਿਤਾਭ ਨੂੰ ਅਭਿਸ਼ੇਕ ਦੀ ਯਾਦ ਆ ਗਈ ਹੈ. ਇਸ ਫਿਲਮ ਵਿੱਚ ਦੋਵੇਂ ਪਿਤਾ ਪੁੱਤਰ ਦਾ ਕਿਰਦਾਰ ਨਿਭਾਅ ਰਹੇ ਹਨ.
'ਭੂਤਨਾਥ' ਫਿਲਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਅਮਿਤਾਭ ਦੇ ਨਾਲ ਸ਼ਾਹਰੁਖ਼ ਖਾਨ ਛੋਟੀ ਭੂਮਿਕਾ ਵਿੱਚ ਨਜ਼ਰ ਆਉਣਗੇ. ਇਸ ਫਿਲਮ ਦੇ 9 ਮਈ ਨੂੰ ਰਿਲੀਜ਼ ਹੋਣ ਦੀ ਸੰਭਾਵਨਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|