|
| ਪ੍ਰਸ਼ੰਸਾ 'ਚ ਰੁੱਝੀ ਦੀਪਿਕਾ |
ਨਿਹਾਰ ਪੰਡਿਆ, ਯੁਵਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਦੇ ਨਾਲ ਦੀਪਿਕਾ ਦੀ ਦੋਸਤੀ ਖਾਸੀ ਚਰਚਿਤ ਰਹੀ, ਕਿੰਤੂ ਦੀਪਿਕਾ ਨੇ ਪਿਆਰ ਰਣਬੀਰ ਕਪੂਰ ਦੇ ਨਾਲ ਕੀਤਾ.
ਪਿਛਲੇ ਦਿਨੀਂ ਰਣਬੀਰ ਦੇ ਨਾਲ ਆਪਣੇ ਪਿਆਰ ਨੂੰ ਸਵੀਕਾਰ ਕਰਨ ਵਾਲੀ ਦੀਪਿਕਾ ਅੱਜਕੱਲ੍ਹ ਪੂਰੇ ਕਪੂਰ ਖਾਨਦਾਨ ਦੇ ਗੁਣ ਗਾ ਰਹੀ ਹੈ.
ਦੀਪਿਕਾ ਦੇ ਮੁਤਾਬਕ ਰਣਬੀਰ ਦਾ ਪਾਲਣ ਪੋਸ਼ਣ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਅਤੇ ਉਹ ਬਹੁਤ ਸੰਸਕਾਰਿਤ ਮੁੰਡਾ ਹੈ.
ਇਸਦਾ ਸਾਰਾ ਮਾਣ ਉਸਦੇ ਮਾਤਾ ਪਿਤਾ ਨੂੰ ਜਾਂਦਾ ਹੈ, ਜਿਹਨਾਂ ਨੇ ਸੁਪਰਸਟਾਰ ਹੋਣ ਦੇ ਬਾਵਜੂਦ ਰਣਬੀਰ ਦਾ ਸਾਧਾਰਨ ਤਰੀਕੇ ਨਾਲ ਪਾਲਣ ਪੋਸ਼ਣ ਕੀਤਾ.
ਰਣਬੀਰ ਵਿੱਚ ਕਿਸੇ ਵੀ ਗੱਲ ਦਾ ਬਿਲਕੁਲ ਵੀ ਘਮੰਡ ਨਹੀਂ ਹੈ. ਰਿਸ਼ੀ ਕਪੂਰ ਵਿੱਚ ਤਾਂ ਦੀਪਿਕਾ ਨੂੰ ਆਪਣੇ ਪਿਤਾ ਦੀ ਝਲਕ ਵੀ ਵਿਖਾਈ ਦਿੰਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|