ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਅਰਸ਼ਦ ਵੀ ਫਿਲਮ ਨਿਰਮਾਣ ਮੈਦਾਨ 'ਚ
- ਸਮੇਂ ਤਾਮਰਕਰ
ਸ਼ੁਕਰਵਾਰ, 26 ਅਕਟੂਬਰ 2007   ( 15:06 IST )
ਅਭਿਨੇਤਾਵਾਂ ਦਾ ਨਿਰਮਾਤਾ ਬਨਣਾ ਜਾਰੀ ਹੈ.ਇਸ ਸੂਚੀ ਵਿਚ ਤਾਜ਼ਾ ਨਾਂ ਸਰਕਟ ਭਾਵ ਅਰਸ਼ਦ ਵਾਰਸੀ ਦਾ ਹੈ.

ਅਰਸ਼ਦ ਵਾਰਸੀ ਨੇ ਵੀ ਸ਼ੂਟਿੰਗ ਸਟਾਰ ਪ੍ਰਾਇਵੇਟ ਲਿਮਿਟੇਡ ਨਾਮੀ ਪ੍ਰੋਡਕਸ਼ਨ ਕੰਪਨੀ ਖੋਲ ਲਈ ਹੈ ਅਤੇ ਬਤੌਰ ਨਿਰਦੇਸ਼ਕ ਜੈਦੀਪ ਸੇਨ ਨੂੰ ਵੀ ਸਾਇਨ ਕਰ ਲਿਆ ਹੈ.

ਜੈਦੀਪ ਫਿਲਹਾਲ ਰਾਕੇਸ਼ ਰੌਸ਼ਨ ਲਈ 'ਕ੍ਰੇਜ-4' ਦਾ ਨਿਰਦੇਸ਼ਨ ਕਰ ਰਹੇ ਹਨ ਜਿਸ ਵਿਚ ਅਰਸ਼ਦ ਮੁੱਖ ਭੂਮਿਕਾ ਨਿਭਾ ਰਹੇ ਹਨ.

ਜਾਪਦਾ ਹੈ ਕਿ ਸ਼ੂਟਿੰਗ ਦੌਰਾਨ ਹੀ ਗੱਲ ਬਣ ਗਈ.ਅਰਸ਼ਦ ਦੀ ਫਿਲਮ ਦੀ ਸ਼ੂਟਿੰਗ ਅਗਲੇ ਵਰ੍ਹੇ ਸ਼ੁਰੂ ਹੋਣ ਦੀ ਸੰਭਾਵਨਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੋਇਨਾ ਦਾ ਫੰਡਾ
ਸ਼ਾਹਰੁੱਖ ਪਾਸ ਨਹੀਂ ਹੈ ਕੰਮ
ਟਾਰਜਨ ਬਨਣਗੇ ਸਲਮਾਨ
ਐਸ਼,ਸ਼ਿਲਪਾ ਦੀ ਪ੍ਰਸ਼ੰਸਕ ਸੇਲੀਨਾ
ਰਜਾ ਮੁਰਾਦ 'ਮਨਿੰਦਰ ਸਿੰਘ' ਦੇ ਰੋਲ 'ਚ
'ਪ੍ਰਿਥਵੀ ਰਾਜ' ਹੋਇਆ ਨੌਜਵਾਨ
ਸਾਹਿਤ ਖੇਤਰ
ਕਵਿਤਾਵਾਂ - ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
'ਭੂਲ ਭਲੱਈਆ' 'ਚ ਫੱਸੇ ਦਰਸ਼ਕ
ਹਿੰਦੀ ਸਿਨੇਮਾ ਪ੍ਰੇਮੀਆਂ ਦੀ ਝੋਲੀ ਵਿੱਚ ਕਾਮੇਡੀ ਫਿਲਮਾਂ ਪਾਉਣ ਵਾਲੇ ਪ੍ਰਿਆਦਰਸ਼ਨ ਅੱਜਕੱਲ੍ਹ..
ਗੋ ਕਹਿੰਦੀ ਹੈ ਭੱਜੋ ਬਈ ਭੱਜੋ
'ਢੋਲ' ਨੂੰ ਸੀ ਹੋਰ ਕੱਸਣ ਦੀ ਲੋੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace