|
| ਸ਼ਾਹਰੁੱਖ ਪਾਸ ਨਹੀਂ ਹੈ ਕੰਮ | | - ਸਮੇਂ ਤਾਮਰਕਰ |
| ਸ਼ਨਿਵਾਰ, 27 ਅਕਟੂਬਰ 2007 ( 13:28 IST ) |
|
ਸ਼ਾਹਰੁੱਖ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਅਗਲੇ ਛੇ-ਸੱਤ ਹਫਤਿਆਂ ਤੱਕ ਕੀ ਕਰਨਗੇ.'ਓਮ ਸ਼ਾਂਤੀ ਓਮ' ਦੇ ਪ੍ਰਚਾਰ ਮਗਰੋਂ ਸ਼ਾਹਰੁੱਖ ਪਾਸ ਕਰਨ ਲਈ ਕੋਈ ਕੰਮ ਨਹੀਂ ਹੈ.
ਇਹਨਾਂ ਸੱਤ ਮਹੀਨਿਆਂ ਦੀ ਤਾਰੀਖ ਸ਼ਾਹਰੁੱਖ ਨੇ ਸ਼ੰਕਰ ਵੱਲੋਂ ਨਿਰਦੇਸ਼ਤ ਫਿਲਮ 'ਰੋਬੋਟ' ਨੂੰ ਦੇ ਰੱਖੀ ਸੀ ਪਰ ਸ਼ਾਹਰੁੱਖ ਅਤੇ ਸ਼ੰਕਰ ਵਿਚਕਾਰ ਫਿਲਮ ਦੀ ਕਹਾਣੀ ਨੂੰ ਲੈ ਕੇ ਮਤਭੇਦ ਪੈਦਾ ਹੋ ਗਏ ਅਤੇ ਉਹਨਾਂ ਨੇ ਵੱਖ ਹੋਣਾ ਹੀ ਉਚਿਤ ਸਮਝਿਆ.
ਫਿਲਹਾਲ ਸ਼ਾਹਰੁੱਖ ਕਿਸੇ ਫਿਲਮ ਦੀ ਸ਼ੂਟਿੰਗ ਨਹੀਂ ਕਰ ਰਹੇ ਹਨ.
ਉਹਨਾਂ ਨੂੰ ਲੈ ਕੇ ਜੋ ਫਿਲਮਾਂ ਬਨਣ ਵਾਲੀਆਂ ਹਨ ਉਹ ਇਸ ਸਥਿੱਤੀ ਵਿਚ ਨਹੀਂ ਹਨ ਕਿ ਸ਼ੂਟਿੰਗ ਜਲਦੀ ਸ਼ੁਰੂ ਹੋ ਸਕੇ.ਇਸ ਲਈ ਸ਼ਾਹਰੁੱਖ ਨੂੰ ਸੱਤ ਮਹੀਨਿਆਂ ਤੱਕ ਬੇਕਾਰ ਬੈਠਣਾ ਪਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ |
| |
|
|
|
|
 | | AP |
| | |
| |
|
|
|
|
|
|
|
|
|
|
|