ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਟਾਰਜਨ ਬਨਣਗੇ ਸਲਮਾਨ
- ਸਮੇਂ ਤਾਮਰਕਰ
ਸ਼ਨਿਵਾਰ, 27 ਅਕਟੂਬਰ 2007   ( 13:28 IST )
ਸਲਮਾਨ ਖਾਨ ਨੂੰ ਬਚਪਨ ਤੋਂ ਹੀ ਟਾਰਜਨ ਬੇਹੱਦ ਪਸੰਦ ਹੈ.ਉਹਨਾਂ ਨੇ ਟਾਰਜਨ ਉੱਪਰ ਕਈ ਫਿਲਮਾਂ ਵੀ ਵੇਖੀਆਂ ਹਨ ਅਤੇ ਹੁਣ ਉਹਨਾਂ ਨੂੰ ਵੀ ਟਾਰਜਨ ਬਨਣ ਦਾ ਮੌਕਾ ਮਿਲ ਰਿਹਾ ਹੈ.ਸਲਮਾਨ ਨੂੰ ਅਨੀਸ ਬਜ਼ਮੀ ਟਾਰਜਨ ਦੇ ਰੂਪ ਵਿਚ ਪੇਸ਼ ਕਰ ਰਹੇ ਹਨ.

ਇਹ ਫਿਲਮ ਖਾਸ ਤੌਰ ਉੱਪਰ ਬੱਚਿਆਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾਵੇਗੀ.ਇਹ ਭੂਮਿਕਾ ਮਿਲਣ ਕਾਰਣ ਸਲਮਾਨ ਬੇਹੱਦ ਖੁਸ਼ ਹਨ.ਹਾਲਾਂਕਿ ਸਲਮਾਨ ਦਾ ਕੱਦ ਘੱਟ ਹੈ, ਫਿਰ ਵੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਉਹ ਇਸ ਕਿਰਦਾਰ ਵਿਚ ਚੰਗੇ ਲੱਗਣਗੇ.

ਟਾਰਜਨ ਵਾਂਗ ਸਲਮਾਨ ਆਪਣੇ ਲੰਮੇ ਵਾਲ ਕਰਨਗੇ ਜਾਂ ਨਹੀਂ ਇਸ ਬਾਰੇ ਉਹਨਾਂ ਨੇ ਸੋਚਿਆ ਨਹੀਂ ਹੈ.ਪੂਰੀ ਫਿਲਮ ਜੰਗਲ ਵਿਚ ਹੀ ਫਿਲਮਾਈ ਜਾਵੇਗੀ.ਫਿਲਮ ਦੀ ਸ਼ੂਟਿੰਗ ਦੇ ਅਗਲੇ ਵਰ੍ਹੇ ਸ਼ੁਰੂ ਹੋਣ ਦੀ ਸੰਭਾਵਨਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਾਲੀਵੁੱਡ ਦਾ ਅਸਲੀ ਖਿਡਾਰੀ ਅਕਸ਼ੈ
ਅਰਸ਼ਦ ਵੀ ਫਿਲਮ ਨਿਰਮਾਣ ਮੈਦਾਨ 'ਚ
ਕੋਇਨਾ ਦਾ ਫੰਡਾ
ਸ਼ਾਹਰੁੱਖ ਪਾਸ ਨਹੀਂ ਹੈ ਕੰਮ
ਐਸ਼,ਸ਼ਿਲਪਾ ਦੀ ਪ੍ਰਸ਼ੰਸਕ ਸੇਲੀਨਾ
ਰਜਾ ਮੁਰਾਦ 'ਮਨਿੰਦਰ ਸਿੰਘ' ਦੇ ਰੋਲ 'ਚ
ਸਾਹਿਤ ਖੇਤਰ
ਕਵਿਤਾਵਾਂ - ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਬਾਲੀਵੁੱਡ ਦਾ ਅਸਲੀ ਖਿਡਾਰੀ ਅਕਸ਼ੈ
ਅਸਲੀ ਖਿਡਾਰੀ ਤਾਂ ਉਹੀ ਹੁੰਦਾ ਹੈ ਜੋ ਸਮੇਂ ਦੀਆਂ...
ਅਰਸ਼ਦ ਵੀ ਫਿਲਮ ਨਿਰਮਾਣ ਮੈਦਾਨ 'ਚ
ਸ਼ਾਹਰੁੱਖ ਪਾਸ ਨਹੀਂ ਹੈ ਕੰਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace