ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਐਸ਼,ਸ਼ਿਲਪਾ ਦੀ ਪ੍ਰਸ਼ੰਸਕ ਸੇਲੀਨਾ
- ਸਮੇਂ ਤਾਮਰਕਰ
ਵੀਰਵਾਰ, 25 ਅਕਟੂਬਰ 2007   ( 14:33 IST )
ਫਿਲਮੀ ਕਲਾਕਾਰ ਵੀ ਕਿਸੇ ਨਾ ਕਿਸੇ ਦੇ ਪ੍ਰਸ਼ੰਸਕ ਰਹਿੰਦੇ ਹਨ.ਉਂਝ ਤਾਂ ਸੇਲੀਨਾ ਜੇਟਲੀ ਦੇ ਬਹੁਤ ਪ੍ਰਸ਼ੰਸਕ ਹਨ.ਉਹ ਉਸਦੇ ਅਭਿਨੈ ਦੇ ਘੱਟ ਅਤੇ ਉਸ ਦੀ ਸੁੰਦਰਤਾ ਦੇ ਜਿਆਦਾ ਦੀਵਾਨੇ ਹਨ.

ਪਰ ਸੇਲੀਨਾ ਵੀ ਦੋ ਨਾਇਕਾਵਾਂ ਦੀ ਜ਼ਬਰਦਸਤ ਪ੍ਰਸ਼ੰਸਕ ਹੈ.ਪਹਿਲੀ ਹੈ ਐਸ਼ਵਰਿਆ ਰਾਏ ਅਤੇ ਦੂਜੀ ਹੈ ਸ਼ਿਲਪਾ ਸ਼ੈਟੀ.ਸੇਲੀਨਾ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਨਾਇਕਾਵਾਂ ਨੇ ਵਿਦੇਸ਼ਾਂ ਵਿਚ ਭਾਰਤ ਦੀ ਸ਼ਾਨ ਵਧਾਈ ਹੈ.ਦੋਵੇਂ ਸ਼ਾਨਦਾਰ ਕਲਾਕਾਰ ਹਨ.

ਸੇਲੀਨਾ ਨੂੰ ਜਦੋਂ ਕਦੀ ਵੀ ਪ੍ਰੇਰਨਾ ਦੀ ਲੋੜ ਪੈਂਦੀ ਹੈ ਉਹ ਇਹਨਾਂ ਨੂੰ ਯਾਦ ਕਰ ਲੈਂਦੀ ਹੈ.ਫਿਲਹਾਲ ਸੇਲੀਨਾ ਹਾਲੀਵੁੱਡ ਅਤੇ ਬਾਲੀਵੁੱਡ ਦੀਆਂ ਫਿਲਮਾਂ ਵਿਚ ਰੁੱਝੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਜਾ ਮੁਰਾਦ 'ਮਨਿੰਦਰ ਸਿੰਘ' ਦੇ ਰੋਲ 'ਚ
'ਪ੍ਰਿਥਵੀ ਰਾਜ' ਹੋਇਆ ਨੌਜਵਾਨ
ਸ਼ਾਹਿਦ-ਕਰੀਨਾ ਬਿਹਤਰੀਨ ਕਲਾਕਾਰ:ਇਮਤਿਆਜ਼
'ਸਦੀਆਂ' ਵਿੱਚ ਰੇਖਾ ਅਤੇ ਸ਼ਬਾਨਾ
'ਤਾਰੇ ਜ਼ਮੀਨ ਪਰ' 'ਚ ਰੁੱਝੇ ਅਮੀਰ
ਕੋਈ ਮੁਕਾਬਲਾ ਨਹੀਂ : ਖਾਨ
ਸਾਹਿਤ ਖੇਤਰ
ਕਵਿਤਾਵਾਂ - ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
'ਭੂਲ ਭਲੱਈਆ' 'ਚ ਫੱਸੇ ਦਰਸ਼ਕ
ਹਿੰਦੀ ਸਿਨੇਮਾ ਪ੍ਰੇਮੀਆਂ ਦੀ ਝੋਲੀ ਵਿੱਚ ਕਾਮੇਡੀ ਫਿਲਮਾਂ ਪਾਉਣ ਵਾਲੇ ਪ੍ਰਿਆਦਰਸ਼ਨ ਅੱਜਕੱਲ੍ਹ..
ਗੋ ਕਹਿੰਦੀ ਹੈ ਭੱਜੋ ਬਈ ਭੱਜੋ
'ਢੋਲ' ਨੂੰ ਸੀ ਹੋਰ ਕੱਸਣ ਦੀ ਲੋੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace