ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਰਜਾ ਮੁਰਾਦ 'ਮਨਿੰਦਰ ਸਿੰਘ' ਦੇ ਰੋਲ 'ਚ
- ਸਮੇਂ ਤਾਮਰਕਰ
ਵੀਰਵਾਰ, 25 ਅਕਟੂਬਰ 2007   ( 14:31 IST )
ਹਰੇਕ ਭਾਰਤੀ ਨੂੰ ਨਿਠਾਰੀ ਵਿਚ ਹੋਏ ਮਸੂਮ ਬੱਚਿਆਂ ਦੇ ਕਤਲ ਨੇ ਝਿੰਝੋੜ ਕੇ ਰੱਖ ਦਿੱਤਾ ਸੀ.ਨਿਰਮਾਤਾ ਸੰਜੀਵ ਕੁਮਾਰ ਮੇਧ ਅਤੇ ਹਰੀਸ਼ ਜੇ. ਗੁਪਤਾ ਨੇ ਇਸ ਘਟਨਾ ਨੂੰ ਪਰਦੇ ਉੱਪਰ ਜਾਹਰ ਕਰਨ ਦਾ ਨਿਸ਼ਚਾ ਕੀਤਾ ਹੈ.

ਇਸ ਨੂੰ ਯੋਗੀ ਨੇ ਲਿਖਿਆ ਹੈ ਅਤੇ ਉਹ ਵੀ ਇਸ ਨੂੰ ਨਿਰਦੇਸ਼ਤ ਕਰਨਗੇ.ਇਸ ਵਿਚ ਮਨਿੰਦਰ ਸਿੰਘ ਦਾ ਰੋਲ ਰਜਾ ਮੁਰਾਦ ਨਿਭਾਉਣਗੇ.ਇਹ ਰੋਲ ਮਿਲਣ ਕਾਰਣ ਰਜਾ ਮੁਰਾਦ ਬਹੁਤ ਖੁਸ਼ ਹਨ.

ਉਹਨਾਂ ਮਨਿੰਦਰ ਦੇ ਹਾਵ-ਭਾਵ ਬੜੀ ਬਾਰੀਕੀ ਨਾਲ ਵੇਖੇ ਹਨ.ਹਾਲਾਂਕਿ ਉਹਨਾਂ ਨੇ ਸੋਚਿਆ ਨਹੀਂ ਸੀ ਕਿ ਇੱਕ ਦਿਨ ਉਹਨਾਂ ਨੂੰ ਇਹ ਰੋਲ ਨਿਭਾਉਣ ਦਾ ਮੌਕਾ ਮਿਲੇਗਾ.

ਰਜਾ ਦਾ ਕਹਿਣਾ ਹੈ ਕਿ ਇਸ ਫਿਲਮ ਨਾਲ ਮਾਪਿਆਂ ਵਿਚ ਇਸ ਗੱਲ ਦੀ ਚੇਤਨਤਾ ਪੈਦਾ ਹੋਵੇਗੀ ਕਿ ਬੱਚਿਆਂ ਦੀ ਸੁਰੱਖਿਆ ਚੌਕਸੀ ਨਾਲ ਕੀਤੀ ਜਾਣੀ ਚਾਹੀਦੀ ਹੈ.

ਫਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ.ਦੋ ਮਹੀਨਿਆਂ ਵਿਚ ਤਿਆਰ ਹੋਣ ਵਾਲੀ ਇਸ ਫਿਲਮ ਨੂੰ 2008 ਦੀ ਸ਼ੁਰੂਆਤ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਪ੍ਰਿਥਵੀ ਰਾਜ' ਹੋਇਆ ਨੌਜਵਾਨ
ਸ਼ਾਹਿਦ-ਕਰੀਨਾ ਬਿਹਤਰੀਨ ਕਲਾਕਾਰ:ਇਮਤਿਆਜ਼
'ਸਦੀਆਂ' ਵਿੱਚ ਰੇਖਾ ਅਤੇ ਸ਼ਬਾਨਾ
'ਤਾਰੇ ਜ਼ਮੀਨ ਪਰ' 'ਚ ਰੁੱਝੇ ਅਮੀਰ
ਕੋਈ ਮੁਕਾਬਲਾ ਨਹੀਂ : ਖਾਨ
ਲੋਕਲ ਟਰੈਨ 'ਚ ਘੁੰਮੇ ਸ਼ਾਹਿਦ
ਸਾਹਿਤ ਖੇਤਰ
ਕਵਿਤਾਵਾਂ - ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
'ਭੂਲ ਭਲੱਈਆ' 'ਚ ਫੱਸੇ ਦਰਸ਼ਕ
ਹਿੰਦੀ ਸਿਨੇਮਾ ਪ੍ਰੇਮੀਆਂ ਦੀ ਝੋਲੀ ਵਿੱਚ ਕਾਮੇਡੀ ਫਿਲਮਾਂ ਪਾਉਣ ਵਾਲੇ ਪ੍ਰਿਆਦਰਸ਼ਨ ਅੱਜਕੱਲ੍ਹ..
ਗੋ ਕਹਿੰਦੀ ਹੈ ਭੱਜੋ ਬਈ ਭੱਜੋ
'ਢੋਲ' ਨੂੰ ਸੀ ਹੋਰ ਕੱਸਣ ਦੀ ਲੋੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace