ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਪਿਉ-ਪੁੱਤ ਦੀ ਇਕ ਹੋਰ ਨਵੀਂ ਫਿਲਮ 'ਜਾਨੀ ਵਾਕਰ'
ਸ਼ਾਦ ਅਲੀ ਦੀ ਫਿਲਮ 'ਬੰਟੀ ਅਤੇ ਬਬਲੀ ' ਵਿਚ ਅਮਿਤਾਬ, ਅਭਿਸ਼ੇਕ ਤੇ ਐਸ਼ਵਰਿਆ ਰਾਏ ਉੱਤੇ ਫਿਲਮਾਇਆ ਗਿਆ ਗੀਤ 'ਕਜਰਾਰੇ- ਕਜਰਾਰੇ' ਐਨਾ ਲੋਕਪ੍ਰਿਆ ਹੋਇਆ ਕਿ ਜਦੋਂ ਕਦੇ ਇਸ ਗੀਤ ਦੀਆਂ ਧੁੰਨਾਂ ਵੱਜਦੀਆਂ ਹਨ ਤਾਂ ਸੁਨਣ ਵਾਲਿਆਂ ਦੇ ਪੈਰ ਥਿਰਕਣੋਂ ਨਹੀਂ ਰਹਿ ਸਕਦੇ. ਇਸਦੇ ਇਲਾਵਾ ਰਾਮਗੋਪਾਲ ਵਰਮਾ ਦੀ ਫਿਲਮ 'ਸਰਕਾਰ' ਤੇ ਕਰਨ ਜੌਹਰ ਦੀ 'ਕਭੀ ਅਲਵਿਦਾ ਨਾ ਕਹਿਣਾ' ਵਿਚ ਵੀ ਪਿਉ-ਪੁੱਤ ਦੀ ਜੋੜੀ ਨੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ.

ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਦੇ ਹੋਏ ਨਿਰਦੇਸ਼ਕ ਸੁਜੀਤ ਸਰਕਾਰ ਨੇ ਆਪਣੀ ਅਗਲੀ ਫਿਲਮ 'ਜਾਨੀ ਵਾਕਰ' ਵਿਚ ਪਿਉ-ਪੁੱਤ ਨੂੰ ਸਾਈਨ ਕੀਤਾ ਹੈ. ਫਿਲਮ ਦਾ ਨਿਰਮਾਣ ਅਮਿਤਾਬ ਬੱਚਨ ਦੀ ਕੰਪਨੀ ਏਬੀਸੀਐਲ ਅਤੇ ਪਰਸੇਪਟ ਪਿਕਚਰ ਕੰਪਨੀ ਵੱਲੋਂ ਮਿਲਜੁਲਕੇ ਕੀਤਾ ਜਾ ਰਿਹਾ ਹੈ. ਖਬਰ ਇਹ ਵੀ ਹੈ ਕਿ ਅਮਿਤਾਭ ਖੁਦ ਇਸ ਫਿਲਮ ਦੀ ਕਹਾਣੀ ਲਿਖ ਰਹੇ ਹਨ. ਇਹ ਫਿਲਮ ਇਕ ਅਜਿਹੇ ਬਜ਼ੁਰਗ ਪਤੀ ਪਤਨੀ ਦੀ ਕਹਾਣੀ ਹੈ, ਜੋ ' ਖੁਦ' ਦੀ ਖੋਜ ਦੇ ਲਈ ਯਾਤਰਾ ਕਰਦੀ ਹੈ. ਇਹ ਫਿਲਮ ਹਰ ਵਰਗ ਦੇ ਵਿਅਕਤੀ ਨੂੰ ਆਤਮਦਰਸ਼ਨ ਕਰਨ ਅਤੇ ਖੁਦ ਦੀ ਜਿੰਦਗੀ ਦੇ ਬਾਰੇ ਵਿਚ ਸੋਚਣ ਲਈ ਮਜ਼ਬੂਰ ਕਰੇਗੀ.

ਕੋਈ ਸ਼ੱਕ ਨਹੀਂ ਕਿ ਇਸ ਵਿਚ ਅਮਿਤਾਭ ਮੁੱਖ ਭੂਮਿਕਾ ਵਿਚ ਹੋਣਗੇ, ਪਰੰਤੂ ਹੀਰੋਇਨ ਦੇ ਬਾਰੇ ਵਿਚ ਕੁੱਝ ਵੀ ਦੱਸਣ ਤੋਂ ਇਨਕਾਰ ਕਰਦੇ ਹੋਏ ਸਰਕਾਰ ਨੇ ਸਿਰਫ਼ ਇਨ੍ਹਾਂ ਕਿਹਾ ਕਿ ਉਹ ਕੋਈ ਅਨੁਭਵੀ ਅਦਾਕਾਰਾ ਹੋਵੇਗੀ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਾਹਰੁਖ ਨੂੰ ਰਾਸ ਨਹੀਂ ਆਉਂਦਾ ਹਾਲੀਵੁੱਡ
ਸ਼ਿਲਪਾ ਦੀ ਬੱਲੇ ਬੱਲੇ
ਖੁਸ਼ ਕਰ ਗਈ ਕੈਫ ਨੂੰ ਨਸਮਤੇ ਲੰਦਨ
ਜਲਦ ਸਰੋਤਿਆਂ ਦੇ ਸਨਮੁੱਖ ਹੋਵੇਗੀ ਵਿਦਰੋਹ
ਅਭਿਨੇਤਰੀ ਮਹਿਮਾ ਚੌਧਰੀ ਨੂੰ ਰਾਹਤ
ਐਸ਼ - ਅਭਿਸ਼ੇਕ ਦਾ ਵਿਆਹ 20 ਅਪ੍ਰੈਲ ਨੂੰ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਸੇਹਤ
ਦਿਲ ਤੋਂ ਸਾਵਧਾਨ
ਥੋੜੀ- ਜਿਹੀ ਸਾਵਧਾਨੀ ਤੇ ਖਾਣਪਾਨ ਵਿਚ ਥੋੜਾ....
ਦਿਲ ਦੇ ਰੋਗਾਂ ਤੋਂ ਸਾਵਧਾਨ
ਅਤੀਤ ਤੋਂ ਬਾਹਰ ਆਉ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace