ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਸਪਤਾਹਕ ਰਾਸ਼ੀਫਲ
ਸਪਤਾਹਕ ਰਾਸ਼ੀਫਲ (17 ਮਈ 2009 - 23 ਮਈ 2009)
ARIES
ਮੇਸ਼
17 ਤੋਂ 19 ਮਈ ਦੌਰਾਨ ਧਨ, ਜਾਇਦਾਦ, ਉਚੇਚੀ ਵਿੱਦਿਆ, ਧਰਮ, ਯੋਗ ਅਤੇ ਅਧਿਆਤਮ ਲਈ ਸ਼ੁੱਭ ਵੇਲ੍ਹਾ.ਵਿਦੇਸ਼ਾਂ ਵਿਚ ਤਰੱਕੀ ਦੇ ਯੋਗ.20 ਤੋਂ 21 ਵਿਚਕਾਰ ਭੋਗ ਬਿਲਾਸ, ਕਲਾ ਅਤੇ ਸਾਹਿਤ ਅਤੇ ਜਵਾਹਰਾਤਾਂ ਦੀ ਖਰੀਦ ਵੇਚ ਲਈ ਸ਼ੁੱਭ ਸਮਾਂ.22 ਅਤੇ 23 ਨੂੰ ਸ਼ੇਅਰ ਮਾਰਕਿਟ, ਮਾਪਿਆਂ ਅਤੇ ਪਰਿਵਾਰਕ ਫੈਸਲਿਆਂ ਲਈ ਸ਼ੁੱਭ ਸਮਾਂ.
TAURUS
ਵ੍ਰਿਸ਼ਭ
17 ਤੋਂ 19 ਮਈ ਦੌਰਾਨ ਜੱਦੀ ਅਤੇ ਕਮਾਈ ਜਾਇਦਾਦ, ਸੋਨਾ, ਲੋਹਾ ਅਤੇ ਸੀਮੰਟ ਤੋਂ ਲਾਭ.ਨਿਵਾਸ ਸਥਾਨ, ਨੌਕਰੀ ਅਤੇ ਕਾਰਜ ਖੇਤਰ ਵਿਚ ਬਦਲਾਅ ਦੇ ਯੋਗ.20 ਤੋਂ 21 ਵਿਚਕਾਰ ਦੰਪਤੀ ਜੀਵਨ, ਔਲਾਦ, ਸਿਰਜਨਾਂਤਮਕ ਖੇਤਰਾਂ, ਕਲਾ ਅਤੇ ਗਹਿਣਿਆਂ ਤੋਂ ਲਾਭ ਦੇ ਯੋਗ. 22 ਅਤੇ 23 ਨੂੰ ਯਾਤਰਾ, ਹਾਦਸੇ, ਚੋਰੀ ਅਤੇ ਪਰਿਵਾਰਕ ਤਣਾਅ ਨੂੰ ਲੈ ਕੇ ਚੌਕਸ ਰਹੋ.
GEMINI
ਮਿਥੁਨ
17 ਤੋਂ 19 ਮਈ ਦੌਰਾਨ ਵਿੱਤੀ ਪ੍ਰਬੰਧਨ, ਕਨੂੰਨ, ਸੈਰ ਸਪਾਟੇ, ਵਿਦਿਆ, ਨੌਕਰੀ ਅਤੇ ਵਾਹਨ ਦੀ ਖਰੀਦ ਵੇਚ ਲਈ ਸ਼ੁੱਭ ਵੇਲ੍ਹਾ.20 ਤੋਂ 21 ਵਿਚਕਾਰ ਭੋਗ, ਬਿਲਾਸ, ਦੰਪਤੀ ਜੀਵਨ, ਕਲਾ, ਸੰਗੀਤ, ਫੈਸ਼ਨ ਅਤੇ ਸਿਰਜਨਾਂਤਮਕ ਖੇਤਰਾਂ ਵਿਚ ਉਚੇਚੀ ਸਫਲਤਾ ਮਿਲਣ ਦੀ ਸੰਭਾਵਨਾ.22 ਅਤੇ 23 ਨੂੰ ਸ਼ੇਅਰ ਮਾਰਕਿਟ, ਖੇਡ, ਇਲਾਜ ਅਤੇ ਸਿਆਸਤ ਅਤੇ ਔਲਾਦ ਲਈ ਸਫਲਤਾ ਦਾ ਵੇਲ੍ਹਾ.
CANCER
ਕਰਕ
17 ਤੋਂ 19 ਮਈ ਦੌਰਾਨ ਦੰਪਤੀ ਜੀਵਨ, ਵਪਾਰਕ ਸੰਬੰਧਾਂ, ਭਾਈਵਾਲੀ, ਵਿਦੇਸ਼ਾਂ ਵਿਚ ਜਾਇਦਾਦ ਅਤੇ ਜੱਦੀ ਲਾਭ ਲਈ ਸ਼ੁੱਭ ਵੇਲ੍ਹਾ.20 ਤੋਂ 21 ਵਿਚਕਾਰ ਖੇਡ, ਇਲਾਜ, ਸੁਰੱਖਿਆ, ਸਿਆਸਤ, ਵਾਹਨ, ਜਾਇਦਾਦ ਦੀ ਖਰੀਦ ਵੇਚ ਅਤੇ ਭੋਗ-ਬਿਲਾਸ ਲਈ ਸ਼ੁੱਭ ਸਮਾਂ.22 ਅਤੇ 23 ਨੂੰ ਸ਼ੇਅਰ ਮਾਰਕਿਟ, ਯਾਤਰਾ, ਅਧਿਆਤਮ ਅਤੇ ਧਰਮ ਲਈ ਸ਼ੁੱਭ ਸਮਾਂ.
LEO
ਸਿੰਘ
17 ਤੋਂ 19 ਮਈ ਦੌਰਾਨ ਵਪਾਰਕ ਭਾਈਵਾਲੀ, ਦੰਪਤੀ ਜੀਵਨ ਅਤੇ ਸਿਹਤ ਨੂੰ ਲੈ ਕੇ ਤਣਾਅ ਸੰਭਵ.20 ਤੋਂ 21 ਵਿਚਕਾਰ ਯੋਗ, ਅਧਿਆਤਮ, ਪ੍ਰੇਮ-ਪਿਆਰ, ਭੋਗ-ਬਿਲਾਸ ਅਤੇ ਵਿਦੇਸ਼ਾਂ ਵਿਚ ਵਪਾਰ ਲਈ ਸ਼ੁੱਭ ਯੋਗ.22 ਅਤੇ 23 ਨੂੰ ਕਰਜ਼ੇ ਦੇ ਲੈਣ-ਦੇਣ, ਹਾਦਸੇ ਅਤੇ ਚੋਰੀ ਪ੍ਰਤੀ ਚੌਕਸੀ ਲੋੜੀਂਦੀ.
VIRGO
ਕੰਨਯਾ
17 ਤੋਂ 19 ਮਈ ਦੌਰਾਨ ਵਿਦੇਸ਼ਾਂ ਵਿਚ ਵਿਆਹ, ਔਲਾਦ ਸੰਬੰਧੀ ਸਰਗਰਮੀ, ਜਾਇਦਾਦ ਅਤੇ ਵਪਾਰ ਲਈ ਸ਼ੁੱਭ ਸਮਾਂ.20 ਤੋਂ 21 ਵਿਚਕਾਰ ਕਲਾ, ਸਾਹਿਤ, ਸੰਗੀਤ ਅਤੇ ਜੱਦੀ ਅਤੇ ਕਮਾਈ ਜਾਇਦਾਦ ਲਈ ਸ਼ੁੱਭ ਸਮਾਂ.22 ਅਤੇ 23 ਨੂੰ ਮਾਪਿਆਂ, ਸਿਹਤ ਅਤੇ ਪਰਿਵਾਰਕ ਕਾਰਣਾਂ ਕਰਕੇ ਤਣਾਅ ਸੰਭਵ.
LIBRA
ਤੁਲਾ
17 ਤੋਂ 19 ਮਈ ਦੌਰਾਨ ਦੰਪਤੀ ਜੀਵਨ, ਵਿਆਹ, ਜਾਇਦਾਦ, ਝਗੜੇ ਅਤੇ ਮੁਕੱਦਮੇ ਵਿਚ ਲਾਭ.ਭਾਵਨਾਵਾਂ ਵਿਚ ਫੈਸਲਾ ਨਾ ਕਰੋ.20 ਤੋਂ 21 ਵਿਚਕਾਰ ਵਿਦੇਸ਼ ਯਾਤਰਾ, ਆਮਦ-ਦਰਾਮਦ, ਰੁੱਕੇ ਧਨ ਦੀ ਪ੍ਰਾਪਤੀ ਤੋਂ ਲਾਭ ਅਤੇ ਭੋਗ ਬਿਲਾਸ ਲਈ ਸ਼ੁੱਭ ਸਮਾਂ.22 ਅਤੇ 23 ਨੂੰ ਕਲਾ, ਸਾਹਿਤ, ਸੰਗੀਤ, ਸ਼ੇਅਰ ਮਾਰਕਿਟ ਲਈ ਸ਼ੁੱਭ ਵੇਲ੍ਹਾ.
SCORPIO
ਵ੍ਰਿਸ਼ਚਿਕ
17 ਤੋਂ 19 ਮਈ ਦੌਰਾਨ ਵਿੱਤੀ ਪ੍ਰਬੰਧਨ, ਕਨੂੰਨ, ਹੋਟਲ, ਸੈਰ ਸਪਾਟੇ, ਸੋਨੇ ਅਤੇ ਖੇਤੀਬਾੜੀ ਤੋਂ ਲਾਭ ਦੀ ਸੰਭਾਵਨਾ.ਜਾਇਦਾਦ ਅਤੇ ਸਿੱਖਿਆ ਲਈ ਸ਼ੁੱਭ ਵੇਲ੍ਹਾ.20 ਤੋਂ 21 ਵਿਚਕਾਰ ਦੰਪਤੀ ਜੀਵਨ, ਭੋਗ-ਬਿਲਾਸ, ਯੋਗ ਅਤੇ ਔਲਾਦ ਤੋਂ ਪ੍ਰਾਪਤੀਆਂ ਦਾ ਵੇਲ੍ਹਾ.22 ਅਤੇ 23 ਨੂੰ ਵਿਦੇਸ਼ਾਂ ਵਿਚ ਸਿੱਖਿਆ, ਵਪਾਰ ਅਤੇ ਅਧਿਆਤਮ ਤੋਂ ਸ਼ਾਂਤੀ ਦੀ ਪ੍ਰਾਪਤੀ.
SAGITTARIUS
ਧਨੁ
17 ਤੋਂ 19 ਮਈ ਦੌਰਾਨ ਔਲਾਦ, ਸੋਧ, ਜੱਦੀ ਅਤੇ ਕਮਾਈ ਜਾਇਦਾਦ ਤੋਂ ਲਾਭ.ਆਰਥਿਕ ਅਤੇ ਧਾਰਮਿਕ ਯਾਤਰਾਵਾਂ ਕਾਰਣ ਲਾਭ.20 ਤੋਂ 21 ਵਿਚਕਾਰ ਮਾਪਿਆਂ, ਦੰਪਤੀ ਜੀਵਨ ਅਤੇ ਜੀਵਨਸਾਥੀ ਕਾਰਣ ਆਨੰਦ ਮਈ ਵੇਲ੍ਹਾ.22 ਅਤੇ 23 ਨੂੰ ਪੇਟ, ਗਲੇ ਦੇ ਰੋਗਾਂ ਅਤੇ ਮਾਨਸਿਕ ਤਣਾਅ ਪ੍ਰਤੀ ਚੌਕਸ ਰਹੋ.
CAPRICORN
ਮਕੱਰ
17 ਤੋਂ 19 ਮਈ ਦੌਰਾਨ ਰੁੱਕੇ ਧਨ, ਬੈਂਕ ਤੋਂ ਕਰਜ਼ੇ ਦੀ ਪ੍ਰਾਪਤੀ ਦੇ ਯੋਗ.ਆਰਥਿਕ ਅਤੇ ਧਾਰਮਿਕ ਯਾਤਰਾਵਾਂ ਕਾਰਨ ਲਾਭ ਸੰਭਵ.20 ਤੋਂ 21 ਵਿਚਕਾਰ ਨੌਕਰੀ, ਜਮੀਨ-ਜਾਇਦਾਦ, ਵਾਹਨ, ਉਚੇਚੀ ਵਿਦਿਆ, ਸੰਗੀਤ ਅਤੇ ਸਿਰਜਨਾਂਤਮਕ ਖੇਤਰਾਂ ਲਈ ਸ਼ੁੱਭ ਯੋਗ.22 ਅਤੇ 23 ਨੂੰ ਦੰਪਤੀ ਜੀਵਨ, ਨੌਕਰੀ ਅਤੇ ਨਿਵਾਸ ਸਥਾਨ ਵਿਚ ਤਬਦੀਲੀ ਲਈ ਸ਼ੁੱਭ ਵੇਲ੍ਹਾ.
AQUARIUS
ਕੁੰਭ
17 ਤੋਂ 19 ਮਈ ਦੌਰਾਨ ਵਿੱਤ, ਜਾਇਦਾਦ, ਜਮੀਨ, ਖੇਤੀ-ਬਾੜੀ, ਸਿਹਤ ਲਾਭ ਲਈ ਸ਼ੁੱਭ ਵੇਲ੍ਹਾ.20 ਤੋਂ 21 ਵਿਚਕਾਰ ਭੋਗ-ਬਿਲਾਸ, ਦੰਪਤੀ ਜੀਵਨ, ਵਿਆਹ ਲਈ ਸ਼ੁੱਭ ਵੇਲ੍ਹਾ.22 ਅਤੇ 23 ਨੂੰ ਯਾਤਰਾ ਦੇ ਯੋਗ ਅਤੇ ਹਾਦਸੇ ਵਿਚ ਚੌਕਸੀ ਲੋੜੀਂਦੀ.
PISCES
ਮੀਨ
17 ਤੋਂ 19 ਮਈ ਦੌਰਾਨ ਔਲਾਦ ਦੀ ਵਿਦੇਸ਼ ਯਾਤਰਾ ਲਈ ਸ਼ੁੱਭ ਸਮਾਂ.20 ਤੋਂ 21 ਵਿਚਕਾਰ ਜੱਦੀ ਅਤੇ ਕਮਾਈ ਜਾਇਦਾਦ, ਭੋਗ ਬਿਲਾਸ, ਫੈਸ਼ਨ, ਮੀਡੀਆ ਅਤੇ ਰੁੱਕੇ ਧਨ ਲਈ ਲਾਹੇਵੰਦ ਸਮਾਂ.22 ਅਤੇ 23 ਨੂੰ ਮਾਪਿਆਂ ਅਤੇ ਹੋਰ ਭਾਵਨਾਤਮਕ ਉਤੇਜਨਾਂ ਕਾਰਣ ਖੁਸ਼ੀ ਰਹੇਗੀ.
(ਸਰੋਤ - ਵੈਬ ਦੁਨੀਆ)
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...