|
| ਵਾਸਤੂ ਦੋਸ਼ ਦੂਰ ਕਰੋ | | - ਸਨੇਹਾ ਸੰਤੋਸ਼ ਮਾਂਜਰੇਕਰ |
| 10 ਅਪ੍ਰੈਲ 2009 ( 15:00 IST ) |
|
ਸਾਡੇ ਜੀਵਨ ਵਿਚ ਵਾਸਤੂ ਦੀ ਬਹੁਤ ਹੀ ਮਹਤੱਤਾ ਹੈ.ਇਸ ਵਿਸ਼ੇ ਵਿਚ ਗਿਆਨ ਬਹੁਤ ਲੋੜੀਂਦਾ ਹੈ.ਵਾਸਤੂ ਦੋਸ਼ ਨਾਲ ਵਿਅਕਤੀ ਦੇ ਜੀਵਨ ਵਿਚ ਬਹੁਤ ਸੰਕਟ ਆਉਂਦੇ ਹਨ.ਇਹ ਸਮੱਸਿਆਵਾਂ ਘਰ ਦੀ ਸੁੱਖ ਅਤੇ ਸ਼ਾਂਤੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ.ਤੁਸੀਂ ਹੇਠ ਲਿਖੇ ਬਦਲਾਅ ਵਪਾਰਕ ਸਥਾਨ ਅਤੇ ਘਰ ਵਿਚ ਕਰਕੇ ਲਾਹਾ ਲੈ ਸਕਦੇ ਹੋਏ.
* ਸੌਂਣ ਵਾਲੇ ਕਮਰੇ ਵਿਚ ਜੂਠੇ ਭਾਂਡੇ ਰੱਖਣ ਨਾਲ ਘਰ ਦੀ ਮਹਿਲਾ ਦੀ ਸਿਹਤ ਪ੍ਰਤੀਕੂਲ ਰਹਿੰਦੀ ਹੈ ਅਤੇ ਪਰਿਵਾਰਕ ਕਲੇਸ਼ ਵੀ ਰਹਿੰਦਾ ਹੈ.
* ਸੌਂਣ ਵਾਲੇ ਕਮਰੇ ਵਿਚ ਪਾਣੀ ਜਾਂ ਭਾਰੀ ਵਸਤੂ ਨਾ ਰੱਖੋ.
* ਸੌਂਣ ਵਾਲੇ ਕਮਰੇ ਵਿਚ ਭੈੜ੍ਹੀਆਂ ਆਦਤਾਂ ਵਾਲੇ ਕੰਮ ਕਰਨ ਨਾਲ ਤਰੱਕੀ ਵਿਚ ਰੁਕਾਵਟ ਆਉਂਦੀ ਹੈ.
* ਪੌੜ੍ਹੀ ਹੇਠ ਬੈਠ ਕੇ ਕੋਈ ਵੀ ਕੰਮ ਨਾ ਕਰੋ.
* ਕਿਸੇ ਵੀ ਦਰਵਾਜੇ 'ਤੇ ਰੁਕਾਵਟ ਨਾ ਹੋਵੇ.
* ਪ੍ਰਵੇਸ਼ ਦਰਵਾਜੇ ਵੱਲ ਪੈਰ ਕਰਕੇ ਨਹੀਂ ਸੌਂਣਾ ਚਾਹੀਦਾ.
* ਅਦਾਲਤੀ ਮੁਕੱਦਮੇ ਦੀ ਫਾਇਲ ਮੰਦਰ ਵਿਚ ਰੱਖਣ ਨਾਲ ਮੁਕੱਦਮਾ ਜਿੱਤਣ ਵਿਚ ਸਹਾਇਤਾ ਮਿਲਦੀ ਹੈ.
* ਸਵਰਗਵਾਸੀ ਬਜ਼ੁਰਗਾਂ ਦੀ ਤਸਵੀਰ ਹਮੇਸ਼ਾ ਦੱਖਣੀ ਦਿਸ਼ਾ ਵਿਚ ਲਗਾਉ.ਘਰ ਵਿਚ ਘੜੀ ਦੇ ਸੈਲ ਉੱਪਰ ਵਿਸ਼ੇਸ਼ ਧਿਆਨ ਰੱਖੋ, ਕਿਉਂ ਜੋ ਉਸ ਦੇ ਹੌਲੀ ਹੋਣ ਨਾਲ ਘੜ੍ਹੀ ਵੀ ਹੌਲੀ ਚੱਲੇਗੀ ਜਿਸ ਕਰਣ ਗ੍ਰਹਿ ਸਵਾਮੀ ਦਾ ਭਾਗ ਵੀ ਹੌਲੀ ਚੱਲੇਗਾ.
* ਮੰਜੀ ਕਦੀ ਵੀ ਕੰਧ ਨਾਲ ਮਿਲਾ ਕੇ ਨਾ ਰੱਖੋ.ਇਸ ਨਾਲ ਪਤੀ-ਪਤਨੀ ਵਿਚ ਝਗੜੇ ਹੁੰਦੇ ਹਨ.
* ਕਿਸੇ ਵੀ ਇਮਾਰਤ ਦਾ ਤਿੰਨ ਰਾਹਾਂ 'ਤੇ ਹੋਣਾ ਅਸ਼ੁੱਭ ਹੁੰਦਾ ਹੈ.ਇਸ ਦੋਸ਼ ਨੂੰ ਦੂਰ ਕਰਨ ਲਈ ਚਾਰੋਂ ਕੰਧਾਂ 'ਤੇ ਸ਼ੀਸ਼ਾ ਲਗਾਉ.
* ਜੇਕਰ ਕੋਈ ਲੰਮੇ ਸਮੇਂ ਤੋਂ ਬਿਮਾਰ ਹੈ ਤਾਂ ਉਸ ਨੂੰ ਦੱਖਣੀ ਪੱਛਮੀ ਕੋਨੇ ਵਿਚ ਲਿਟਾਓ.ਦੱਖਣੀ ਪੂਰਬੀ ਕੋਨੇ ਵਿਚ ਠੰਡਾ ਪਾਣੀ ਰੱਖਣ ਨਾਲ ਵਿਅਕਤੀ ਬਹੁਤ ਜਲਦੀ ਤੰਦਰੁਸਤ ਹੁੰਦਾ ਹੈ.
* ਦਵਾਈ ਹਮੇਸ਼ਾ ਇਸ਼ਾਨ ਕੋਨੇ ਵਿਚ ਰੱਖੋ.ਦਵਾਈ ਲੈਂਦੇ ਹੋਏ ਮੁੰਹ ਵੀ ਇਸੇ ਕੋਨੇ ਵੱਲ ਰੱਖੋ.ਇਸ ਨਾਲ ਦਵਾਈ ਜਲਦੀ ਅਸਰ ਕਰਦੀ ਹੈ ਅਤੇ ਰੋਗੀ ਜਲਦੀ ਹੀ ਸਿਹਤਮੰਦ ਹੁੰਦਾ ਹੈ.
* ਜੇਕਰ ਕੋਈ ਇਮਾਰਤ ਅੰਗਰੇਜੀ ਦੇ ਅੱਖਰ S ਜਿਹੇ ਮੋੜ ਉੱਪਰ ਹੈ ਤਾਂ ਉਹ ਬਹੁਤ ਹੀ ਸ਼ੁੱਭ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|