|
| ਵਾਸਤੂ ਮੁਤਾਬਕ ਦਰਵਾਜੇ |
| ਵੀਰਵਾਰ, 5 ਮਾਰਚ 2009 ( 15:56 IST ) | |
*ਦਰਵਾਜੇ ਸਾਹਮਣੇ ਰਾਸਤਾ ਨਾ ਹੋਵੇ ਨਹੀਂ ਤਾਂ ਗ੍ਰਹਿ ਸਵਾਮੀ ਦੀ ਤਰੱਕੀ ਨਹੀਂ ਹੋਵੇਗੀ.
*ਦਰਵਾਜੇ ਸਾਹਮਣੇ ਦਰਖੱਤ ਹੋਣ ਨਾਲ ਬੱਚੇ ਬਿਮਾਰ ਰਹਿੰਦੇ ਹਨ.
*ਦਰਵਾਜੇ ਸਾਹਮਣੇ ਪਾਣੀ ਵੱਗਦਾ ਹੋਵੇ ਤਾਂ ਧਨ ਦਾ ਨੁਕਸਾਨ ਹੁੰਦਾ ਹੈ.
* ਦਰਵਾਜੇ ਸਾਹਮਣੇ ਮੰਦਰ ਹੋਵੇ ਤਾਂ ਘਰ ਵਿਚ ਕਦੇ ਸੁੱਖ ਨਹੀਂ ਮਿਲਦਾ.
* ਖੰਭੇ ਸਾਹਮਣੇ ਦਰਵਾਜਾ ਹੋਵੇ ਤਾਂ ਇਸਤਰੀ ਨੁਕਸਾਨ ਹੁੰਦਾ ਹੈ.
* ਜੇਕਰ ਮੁੱਖ ਦਰਵਾਜਾ ਇੱਕ ਹੋਵੇ ਤਾਂ ਹਮੇਸ਼ਾ ਪੂਰਬ ਵਿਚ ਰੱਖੋ.ਜੇਕਰ ਦੋ ਦਰਵਾਜਿਆਂ ਦਾ ਪ੍ਰਵੇਸ਼ ਹੋਵੇ ਤਾਂ ਪੂਰਬ ਅਤੇ ਪੱਛਮ ਵਿਚ ਬਣਾਉ.
* ਜਮੀਨ ਮੁਕਾਬਲੇ ਜੇਕਰ ਦਰਵਾਜਾ ਨੀਵਾਂ ਹੋਵੇ ਤਾਂ ਘਰ ਦੇ ਮਰਦ ਭੈੜੀਆਂ ਆਦਤਾਂ ਤੋਂ ਦੁਖੀ ਰਹਿੰਦੇ ਹਨ.
*ਘਰ ਅੱਗੇ ਮੰਦਰ ਜਾਂ ਰਾਸਤਾ ਹੋਵੇ ਤਾਂ ਘਰ ਦੀ ਉਚਾਈ ਨਾਲੋਂ ਦੁੱਗਣੀ ਜਗ਼੍ਹਾ ਅੱਗੇ ਛੱਡਣ ਨਾਲ ਦੋਸ਼ ਨਹੀਂ ਲੱਗਦਾ.
* ਜੇਕਰ ਕੋਈ ਰਾਸਤਾ ਤੁਹਾਡੇ ਘਰ ਜਾਂ ਇਮਾਰਤ ਤੋਂ ਟੇਡਾ ਹੋ ਕੇ ਲੰਘੇ ਅਤੇ ਇਮਾਰਤ ਤੱਕ ਆਕੇ ਖਤਮ ਹੋਵੇ ਤਾਂ ਇਹ ਸ਼ੁੱਭ ਹੁੰਦਾ ਹੈ.
* ਘਰ ਦਾ ਮੁੱਖ ਦਰਵਾਜਾ ਹਮੇਸ਼ਾ ਹੋਰਨਾਂ ਦਰਵਾਜਿਆਂ ਮੁਕਾਬਲੇ ਵੱਡਾ ਹੋਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|