ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਘਰ ਕਿੱਥੇ ਬਣਾਈਏ ?
- ਭਾਰਤੀ ਪੰਡਤ
ਵੀਰਵਾਰ, 26 ਫਰਵਰੀ 2009   ( 12:51 IST )
ਪਲਾਟ ਖਰੀਦਣ ਮਗਰੋਂ ਉਸ ਉੱਪਰ ਘਰ ਬਨਾਉਂਦੇ ਹੋਏ ਕਈ ਗੱਲਾਂ ਦਾ ਖਿਆਲ ਰੱਖਿਆ ਜਾਵੇ.ਪਲਾਟ ਦੇ ਚਹੁੰ ਪਾਸੇ ਬਣੇ ਰਾਸਤੇ, ਪਲਾਟ ਦੀ ਲੰਬਾਈ-ਚੌੜਾਈ, ਪਲਾਟ 'ਤੇ ਲੱਗੇ ਦਰਖੱਤ, ਪਲਾਟ 'ਤੇ ਬਣੇ ਖੂਹ ਅਤੇ ਟਿਉਬਵੈਲ ਆਦਿ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ.

ਘਰ ਕਿੱਥੇ ਨਾ ਬਣਾਇਆ ਜਾਵੇ ?

ਬ੍ਰਹਿਮਾ ਜੀ ਦੇ ਮੰਦਰ ਦੇ ਪਿੱਛੇ ਜਾਂ ਵਿਸ਼ਨੂੰ, ਸੂਰਜ, ਸ਼ਿਵ ਜਾਂ ਜੈਨ ਮੰਦਰ ਦੇ ਸਾਹਮਣੇ ਅਤੇ ਪਿੱਛੇ ਬਣੇ ਪਲਾਟ ਉੱਪਰ ਘਰ ਨਾ ਬਣਾਇਆ ਜਾਵੇ.ਇਸ ਤੋਂ ਅਲਾਵਾ ਪਲਾਟ 'ਤੇ ਘਰ ਬਨਾਉਂਦੇ ਹੋਏ ਉੱਤਰ, ਪੂਰਬ ਅਤੇ ਇਸ਼ਾਨ ਕੋਣ ਵਿਚ ਜਿਆਦਾ ਥਾਂ ਛੱਡੀ ਜਾਵੇ.ਘਰ ਦੀ ਛੱਤ ਦੀ ਢਲਾਨ ਵੀ ਉੱਤਰ ਜਾਂ ਇਸ਼ਾਨ ਵਿਚ ਹੋਵੇ.ਸੀਵੇਜ, ਟੂਟੀ ਆਦਿ ਵੀ ਇਸ਼ਾਨ ਜਾਂ ਨੈਰਿਤਿਆ ਦਿਸ਼ਾ ਵਿਚ ਹੋਣ.

ਖਿੜਕੀਆਂ ਪੂਰਬ ਅਤੇ ਉੱਤਰ ਵੱਲ ਜਿਆਦਾ ਹੋਣ.ਦੱਖਣ ਵਿਚ ਖਿੜਕੀ ਨਾ ਬਣਾਉ.ਇਸ਼ਾਨ ਕੋਣ ਵਿਚ ਰਸੋਈ ਵੀ ਨਾ ਬਣਾਉ.ਆਉਟ ਹਾਉਸ ਹਮੇਸ਼ਾ ਪੱਛਮ ਜਾਂ ਦੱਖਣ ਵਿਚ ਅਤੇ ਗੈਰੇਜ ਪੂਰਬ ਜਾਂ ਉੱਤਰ ਵਿਚ ਬਣਾਉ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਗਸ਼ਾਲੀ ਸਜਾਵਟੀ ਬਾਂਸ
ਵਾਸਤੂ ਮੁਤਾਬਕ ਦਰਖੱਤ
ਵਾਸਤੂ ਮੁਤਾਬਕ ਵਰਤੋ ਲੱਕੜ
ਗ੍ਰਹਿ ਪ੍ਰਭਾਵ 'ਤੇ ਦਰਖੱਤਾਂ ਦੀ ਮਹਤੱਤਾ
ਵਾਸਤੂ ਵਧਾਵੇ ਧਨ-2
ਵਾਸਤੂ ਵਧਾਵੇ ਧਨ - 1
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...