|
| ਵਾਸਤੂ ਮੁਤਾਬਕ ਵਰਤੋ ਲੱਕੜ |
ਘਰ ਵਿਚ ਵੱਖ-ਵੱਖ ਕਿਸਮ ਦੀ ਲੱਕੜ ਕਈ ਰੁਕਾਵਟਾਂ ਨੂੰ ਜਨਮ ਦਿੰਦੀ ਹੈ.ਕਈ ਲੋਕ ਇਸੇ ਸ਼ਸ਼ੋਪੰਜ ਵਿਚ ਹੀ ਪਏ ਰਹਿੰਦੇ ਹਨ ਕਿ ਉਹ ਆਖਰ ਆਪਣੇ ਘਰ ਵਿਚ ਕਿਹੜ੍ਹੀ ਕਿਸਮ ਦੀ ਲੱਕੜ ਵਰਤਣ.
ਇਸੇ ਸ਼ਸ਼ੋਪੰਜ 'ਚੋਂ ਲੋਕਾਂ ਨੂੰ ਕੱਢਣ ਲਈ ਪੇਸ਼ ਹੈ ਉਹਨਾਂ ਦੀ ਸਮੱਸਿਆ ਦਾ ਵਾਸਤੂ ਮੁਤਾਬਕ ਹੱਲ.ਤਾਂ ਆਉ ਜਾਣੀਏ ਕਿ ਕਿਸ ਕਿਸਮ ਦੀ ਲੱਕੜ ਆਪਣੇ ਘਰ ਵਿਚ ਵਰਤੀ ਜਾਵੇ.
*ਆਮ ਤੌਰ ਉੱਪਰ ਟਾਹਲੀ, ਸਾਲ, ਸੁਪਾਰੀ ਆਦਿ ਦੇ ਦਰਖੱਤਾਂ ਦੀ ਲੱਕੜ ਦੀ ਵਰਤੋਂ ਜਿਆਦਾ ਕੀਤੀ ਜਾਂਦੀ ਹੈ ਕਿਉਂ ਜੋ ਗ੍ਰੰਥਾਂ ਮੁਤਾਬਕ ਇਹਨਾਂ ਦਰਖੱਤਾਂ ਦੀਆਂ ਲੱਕੜ੍ਹਾਂ ਸ਼ੁੱਭ ਪ੍ਰਭਾਵ ਦਿੰਦੀਆਂ ਹਨ.
*ਕੁੱਝ ਵਾਸਤੂ ਗ੍ਰੰਥਾਂ ਵਿਚ ਕਿੱਕਰ ਦੀ ਲੱਕੜ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ ਪਰ ਮਜ਼ਬੂਤੀ ਕਾਰਣ ਇਸ ਨੂੰ ਆਮ ਤੌਰ ਉੱਪਰ ਵਰਤਿਆ ਜਾਂਦਾ ਹੈ.
*ਕੰਡਿਆਲੇ ਅਤੇ ਜਿੰਨ੍ਹਾਂ ਦਰਖੱਤਾਂ ਵਿਚੋਂ ਦੁੱਧ ਨਿੱਕਲਦਾ ਹੋਵੇ ਜਿਵੇਂ ਕਿ (ਬੋਹੜ੍ਹ ਅਤੇ ਅੱਕ), ਉਹਨਾਂ ਦੀ ਲੱਕੜ੍ਹ ਦੀ ਵਰਤੋਂ ਦੀ ਗ੍ਰੰਥਾਂ ਵਿਚ ਮਨਾਹੀ ਹੈ.
* ਆਮ ਨਿਯਮ ਇਹ ਹੈ ਕਿ ਘਰ ਦੇ ਮੁੱਖ ਦਰਵਾਜੇ ਦੀ ਚੁਗਾਠ ਅਤੇ ਉਸ ਦੇ ਨਾਲ ਲੱਗਦੇ ਦਰਵਾਜੇ ਇੱਕ ਹੀ ਕਿਸਮ ਦੇ ਦਰਖੱਤ ਦੀ ਲੱਕੜ ਦੇ ਹੋਣ.ਇਹੋ ਨਿਯਮ ਘਰ ਦੀਆਂ ਖਿੜਕੀਆਂ ਲਈ ਵੀ ਲਾਗੂ ਹੁੰਦਾ ਹੈ.
*ਜਿਸ ਨਖਤੱਰ ਵਿਚ ਘਰ ਦੇ ਮਾਲਕ ਦਾ ਜਨਮ ਹੋਇਆ ਹੋਵੇ, ਉਸ ਨਾਲ ਸੰਬੰਧਤ ਦਰਖੱਤ ਮਾਲਕ ਦਾ ਕੁੱਲ ਦਰਖੱਤ ਹੁੰਦਾ ਹੈ ਜੋ ਕਲਪ ਤਰੂ ਬਣ ਕੇ ਮਾਲਕ ਨੂੰ ਸੁੱਖ ਪ੍ਰਦਾਨ ਕਰੇਗਾ.
ਇਸ ਲਈ ਘਰ ਵਿਚ ਉਸੇ ਦਰਖੱਤ ਦੀ ਲੱਕੜ ਦੀ ਜੇਕਰ ਜਿਆਦਾ ਵਰਤੋਂ ਕੀਤੀ ਜਾਵੇ ਤਾਂ ਇਹ ਉਸ ਘਰ ਦੇ ਮੈਂਬਰਾਂ ਅਤੇ ਮਾਲਕ ਲਈ ਲਾਹੇਵੰਦ ਰਹਿੰਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | PR |
| | | ਹਰਮਨ ਦੀ 'ਵਿਕਟਰੀ' | | ਕ੍ਰਿਕਟ ਉੱਤੇ ਆਧਾਰਿਤ ਇੱਕ ਹੋਰ ਫਿਲਮ ਵੇਖਣ ਦੇ ਲਈ ਤਿਆਰ ਹੋ ਜਾਵੋ. ਕਿਉਂਕਿ ਨਿਰਦੇਸ਼ਕ.... |
|
| |
|
|
|
|
|
| ਵਪਾਰ ਖਬਰਾਂ - ਯੂਟੀਵੀ ਸਾਫ਼ਟਵੇਅਰ ਕਮਿਉਨੀਕੇਸ਼ਨ ਨੂੰ 31 ਦਸੰਬਰ 08 ਨੂੰ ਸਮਾਪਤ ਤਿਮਾਹੀ 'ਚ 29.90 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ,ਜੋ ਪਿੱਛਲੇ ਸਾਲ ਦੀ ਇਸੇ ਤਿਮਾਹੀ ਤੋਂ 29.55 ਪ੍ਰਤਿਸ਼ਤ ਜ਼ਿਆਦਾ ਹੈ। |
| |
|
|
|
|
|
|
|