|
| ਉਦਯੋਗਿਕ ਇਕਾਈ ਵਿਚ ਵਾਸਤੂ | | - ਸੁਧੀਰ ਪਿੰਪਲੇ |
| 5 ਮਈ 2008 ( 14:23 IST ) |
|
ਉਦਯੋਗਿਕ ਸੰਸਥਾਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਜਾਂ ਘੱਟ ਲਾਗਤ ਉੱਪਰ ਵਧੀਆ ਅਤੇ ਉੱਚ ਦਰਜੇ ਦੀ ਵਸਤੂ ਦਾ ਨਿਰਮਾਣ ਕਰਕੇ ਜਿਆਦਾ ਵਿੱਕਰੀ ਕਰ ਕੇ ਜਿਆਦਾ ਲਾਭ ਕਮਾਉਣ ਦਾ ਟੀਚਾ ਹਰੇਕ ਉਦਯੋਗਿਕ ਸੰਸਥਾਨ ਦਾ ਰਹਿੰਦਾ ਹੈ.ਇਸ ਦੇ ਨਾਲ ਹੀ ਇੱਕ ਉਦਯੋਗਿਕ ਸੰਸਥਾਨ ਉੱਪਰ ਅਨੇਕਾਂ ਜੀਵਨ ਨਿਰਭਰ ਹੁੰਦੇ ਹਨ.
ਇਸ ਲਈ ਉਦਯੋਗ ਪਤੀ ਵੱਲੋਂ ਪਲਾਟ, ਇਮਾਰਤ, ਮਸ਼ੀਨਰੀ ਅਤੇ ਕਲ ਪੁਰਜਿਆਂ ਉੱਪਰ ਇੱਕ ਵੱਡੀ ਪੂੰਜੀ ਦਾ ਨਿਵੇਸ਼ ਕਰਕੇ ਵੱਡਾ ਜੋਖਮ ਚੁੱਕਿਆ ਜਾਂਦਾ ਹੈ.
ਉਦਯੋਗ ਵਿਚ ਹੋਣ ਵਾਲੇ ਵਿਵਾਦਾਂ, ਤਾਲਾਬੰਦੀ, ਹੜਤਾਲਾਂ ਅਤੇ ਅੱਗ ਲੱਗਣ ਦੀ ਘਟਨਾਵਾਂ ਨੂੰ ਰੋਕਣ ਅਤੇ ਉਦਯੋਗਿਕ ਸੰਸਥਾਨ ਦੇ ਸੁਚਾਰੂ ਅਤੇ ਪ੍ਰਭਾਵੀ ਸੰਚਾਲਨ ਲਈ ਲੋੜੀਂਦਾ ਹੈ ਕਿ ਉਦਯੋਗਿਕ ਸੰਸਥਾਨ ਦੀ ਉਸਾਰੀ ਵੀ ਵਾਸਤੂ ਦੇ ਨਿਯਮਾਂ ਮੁਤਾਬਕ ਕੀਤੀ ਜਾਵੇ ਤਾਂ ਜੋ ਉਦਯੋਗ ਪਤੀ ਆਪਣੀ ਪੂੰਜੀ ਦਾ ਪੂਰਾ ਲਾਹਾ ਲੈ ਸਕਣ ਅਤੇ ਉਸ ਉੱਪਰ ਨਿਰਭਰ ਹੋਣ ਵਾਲੇ ਸੰਤੁਸ਼ਟ, ਸੁਖੀ ਅਤੇ ਖੁਸ਼ਹਾਲ ਰਹਿਣ.
ਇੱਕ ਉਦਯੋਗਿਕ ਸੰਸਥਾਨ ਦੀ ਉਸਾਰੀ ਵਿਚ ਲੋੜੀਂਦੇ ਕੁਦਰਤੀ ਤੱਤਾਂ 'ਪੰਚ ਮਹਾਂਭੂਤ' ਧਰਤੀ, ਜਲ, ਅੱਗ, ਹਵਾ ਅਤੇ ਅਕਾਸ਼ ਦੇ ਨਾਲ ਸੂਰਜ ਅਤੇ ਚੁੰਬਕੀ ਊਰਜਾ, ਮੁੱਖ ਅਤੇ ਉਪਦਿਸ਼ਾਵਾਂ ਦੀ ਕੁਦਰਤੀ ਊਰਜਾ ਨੂੰ ਇੰਝ ਸਮਾਯੋਜਿਤ ਕੀਤਾ ਜਾਂਦਾ ਹੈ ਕਿ ਉਦਯੋਗਿਕ ਸੰਸਥਾਨ ਦਾ ਵੀ ਕੁਦਰਤੀ ਰੂਪ ਨਾਲ ਵਿਕਾਸ, ਤਰੱਕੀ ਅਤੇ ਖੁਸ਼ਹਾਲੀ ਸੰਭਵ ਹੋ ਸਕੇ ਅਤੇ ਇਕਾਈ ਦੀ ਉਸਾਰੀ ਵਾਸਤੂ ਮੁਤਾਬਕ ਕਰਕੇ ਹੀ ਅਜਿਹਾ ਸੰਭਵ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|