|
| ਵਾਸਤੂ ਮੁਤਾਬਕ ਗੈਰੇਜ਼ ਅਤੇ ਪੋਰਚ | | - ਸੁਧੀਰ ਪਿੰਪਲੇ |
| ਵੀਰਵਾਰ, 24 ਅਪ੍ਰੈਲ 2008 ( 14:31 IST ) |
|
ਗੈਰੇਜ ਅਤੇ ਪੋਰਚ ਉੱਤਰ ਜਾਂ ਪੂਰਬ ਵਿਚ ਰੱਖਿਆ ਜਾਵੇ.ਜੇਕਰ ਪੱਛਮ ਵਿਚ ਹੋਵੇ ਤਾਂ ਨੈਰਿਤਿਆ ਕੋਣ ਛੱਡ ਦੇਣਾ ਚਾਹੀਦਾ ਹੈ.ਦੱਖਣ ਵਿਚ ਰੱਖਣਾ ਹੋਵੇ ਤਾਂ ਸਿਰਫ ਅਗਨੀ ਕੋਣ ਵਿਚ ਹੀ ਰੱਖਿਆ ਜਾਵੇ.
ਪੋਰਚ ਦੀ ਉਚਾਈ ਮੁੱਖ ਭਵਨ ਦੇ ਮੁਕਾਬਲੇ ਦੋ ਫੁੱਟ ਘੱਟ ਹੋਵੇ.ਪੋਰਚ ਵਿਚ ਪੂਰਬ ਜਾਂ ਉੱਤਰ ਵੱਲ ਉਤਾਰ ਹੋਣਾ ਚਾਹੀਦਾ ਹੈ.
ਪੋਰਚ ਵਿਚ ਖੜੀ ਕੀਤੀ ਜਾਣ ਵਾਲੀ ਗੱਡੀ ਦੀ ਦਿਸ਼ਾ ਦੱਖਣ ਵਿਚ ਨਾ ਹੋਵੇ ਸਗੋਂ ਉਸ ਨੂੰ ਉੱਤਰ ਵੱਲ ਮੁੰਹ ਕਰਕੇ ਰੱਖਿਆ ਜਾਵੇ.ਪੱਛਮ ਵੱਲ ਮੁੰਹ ਕਰਕੇ ਰੱਖੀ ਗੱਡੀ ਘੱਟ ਸਮੇਂ ਤੱਕ ਗੈਰੇਜ ਵਿਚ ਰਹਿੰਦੀ ਹੈ ਭਾਵ ਸੈਰ ਸਪਾਟਾ ਵੱਧਦਾ ਹੈ.
ਪਾਰਕਿੰਗ ਦਾ ਸਥਾਨ ਇਸ਼ਾਨ ਅਤੇ ਨੈਰਿਤਿਆ ਕੋਣ ਛੱਡ ਕੇ ਵਾਯਵਯ ਵਿਚ ਕਰਨਾ ਸਰਬੋਤਮ ਰਹਿੰਦਾ ਹੈ.ਅਗਨੀ ਕੋਣ ਇਸ ਲਈ ਉਚਿਤ ਨਹੀਂ ਹੈ.ਨੈਰਿਤਿਆ ਕੋਣ ਤੋਂ ਗੱਡੀ ਜਲਦੀ ਬਾਹਰ ਨਹੀਂ ਨਿੱਕਲਦੀ ਅਤੇ ਹਮੇਸ਼ਾ ਉਸ ਵਿਚ ਛੋਟੀ-ਮੋਟੀ ਖਰਾਬੀ ਬਰਕਰਾਰ ਰਹਿੰਦੀ ਹੈ.
ਉੱਤਰ ਜਾਂ ਪੂਰਬ ਵੱਲ ਘੱਟ ਉਚਾਈ ਦੇ ਤਹਿਖਾਨੇ ਲੈ ਕੇ ਪਾਰਕਿੰਗ ਬਣਾਈ ਜਾ ਸਕਦੀ ਹੈ.ਪਾਰਕਿੰਗ ਲਈ ਪੂਰਬ ਜਾਂ ਵਾਯਵਯ ਵੱਲ ਦਾ ਗੇਟ ਸਰਬੋਤਮ ਹੁੰਦਾ ਹੈ ਅਤੇ ਇਸਦੀ ਉਚਾਈ ਕੰਪਾਉਂਡ ਦੀਵਾਰ ਦੇ ਮੁੱਖ ਦਰਵਾਜੇ ਤੋਂ ਘੱਟ ਹੋਣੀ ਚਾਹੀਦੀ ਹੈ.ਗੈਰੇਜ਼ ਜਾਂ ਪਾਰਕਿੰਗ ਖੰਭਾ ਤਿਕੋਣਾ ਨਾ ਹੋਵੇ.
ਕੰਪਾਉਡ ਦੀਵਾਰ ਦੀ ਬੁਨਿਆਦ ਲੈ ਕੇ ਜਾਂ ਉਸੇ ਕੰਧ ਨੂੰ ਵਧਾ ਕੇ ਪੋਰਚ ਕਦੀ ਨਹੀਂ ਬਨਾਉਣਾ ਚਾਹੀਦਾ.ਪੋਰਚ ਨੂੰ ਸਫੈਦ, ਪੀਲਾ ਜਾਂ ਕੋਈ ਵੀ ਹਲਕਾ ਰੰਗ ਦਿੱਤਾ ਜਾ ਸਕਦਾ ਹੈ.ਕਾਲਾ ਜਾਂ ਸਲੇਟੀ ਰੰਗ ਕਦੀ ਵੀ ਨਹੀਂ ਕਰਨਾ ਚਾਹੀਦਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|