ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਤਹਿਖਾਨਾ
20 ਮਾਰਚ 2008   ( 14:10 IST )
ਤਹਿਖਾਨੇ ਵਿਚ ਸੂਰਜ ਕਿਰਨਾਂ ਠੀਕ ਢੰਗ ਨਾਲ ਪੁੱਜਣਾ ਕਿਸੇ ਵੀ ਕਿਸਮ ਦੇ ਵਪਾਰ ਲਈ ਉਚਿਤ ਨਹੀਂ.ਤਹਿਖਾਨੇ ਦਾ 1/4 ਹਿੱਸਾ ਜੇਕਰ ਜਮੀਨ ਦੇ ਪਿਛਲੇ ਹਿੱਸੇ ਵਿਚ ਹੋਵੇ ਅਤੇ ਸਵੇਰੇ 7 ਤੋਂ 10 ਵਿਚਕਾਰ ਸੂਰਜ ਪ੍ਰਕਾਸ਼ ਆਉਂਦਾ ਹੈ ਤਾਂ ਇਸ ਦੀ ਵਪਾਰਕ ਵਰਤੋਂ ਕੀਤੀ ਜਾ ਸਕਦੀ ਹੈ.

ਪਰ ਰਹਿਣ ਲਈ ਤਹਿਖਾਨੇ ਦੀ ਵਰਤੋਂ ਕਦੀ ਵੀ ਨਾ ਕੀਤੀ ਜਾਵੇ.ਦੱਖਣ ਜਾਂ ਪੱਛਮ ਵੱਲ ਕਦੀ ਤਹਿਖਾਨਾ ਨਹੀਂ ਬਨਾਉਣਾ ਚਾਹੀਦਾ.ਪੂਰਬ, ਉੱਤਰ ਜਾਂ ਇਸ਼ਾਨ ਕੋਣ ਵੱਲ ਤਹਿਖਾਨਾ ਚੰਗਾ ਹੁੰਦਾ ਹੈ.

ਤਹਿਖਾਨੇ ਦੀ ਵਰਤੋਂ ਗੋਦਾਮ ਜਾਂ ਸਟੋਰ ਰੂਮ ਵਾਂਗ ਕੀਤੀ ਜਾਵੇ.ਕਿਸੇ ਵੀ ਤਹਿਖਾਨੇ ਵਿਚ ਪੂਰਬ ਜਾਂ ਉੱਤਰ ਦਿਸ਼ਾ ਵਿਚ ਹੀ ਖਿੜਕੀਆਂ ਅਤੇ ਦਰਵਾਜੇ ਹੋਣੇ ਚਾਹੀਦੇ ਹਨ.ਵਾਯਵਯ ਵਿਚ ਵੈਂਟੀਲੇਸ਼ਨ ਰੱਖਣਾ ਚਾਹੀਦਾ ਹੈ.

ਨੈਰਿਤਿਆ ਵੱਲ ਤਹਿਖਾਨਾ ਵਪਾਰਕ ਦ੍ਰਿਸ਼ਟੀ ਤੋਂ ਵੀ ਲਾਹੇਵੰਦ ਨਹੀਂ ਰਹਿੰਦਾ ਅਤੇ ਜਲਦੀ ਵਿੱਕਦਾ ਵੀ ਨਹੀਂ.ਨੈਰਿਤਿਆ ਕੋਣ ਗੋਦਾਮ ਬਨਾਉਣ ਲਈ ਵੀ ਉਚਿਤ ਨਹੀਂ.ਅਗਨੀ ਕੋਣ ਵਿਚ ਹੋਟਲ ਜਾਂ ਬਾਰ ਆਦਿ ਕੁੱਝ ਹੱਦ ਤੱਕ ਕਾਮਯਾਬ ਹੁੰਦੇ ਹਨ ਪਰ ਹੋਰ ਵਪਾਰ ਨਸ਼ਟ ਹੋ ਜਾਂਦੇ ਹਨ.

ਤਹਿਖਾਨਾ ਇਮਾਰਤ ਦੇ ਪੂਰੇ ਹਿੱਸੇ ਵਿਚ ਨਾ ਹੋਵੇ ਅਤੇ ਜੇਕਰ ਹੋਵੇ ਤਾਂ ਫਿਰ ਤਹਿਖਾਨੇ ਦੇ ਸਿਰਫ ਉੱਤਰੀ ਅਤੇ ਪੂਰਬੀ ਹਿੱਸੇ ਨੂੰ ਕੰਮ ਵਿਚ ਲਿਆਂਦਾ ਜਾਵੇ ਅਤੇ ਪੱਛਮੀ ਅਤੇ ਦੱਖਣੀ ਹਿੱਸੇ ਨੂੰ ਭਾਰੀ ਵਸਤਾਂ ਰੱਖਣ ਲਈ ਵਰਤਿਆ ਜਾਵੇ.

ਕੋਈ ਵੀ ਤਹਿਖਾਨਾ 9 ਫੁੱਟ ਦੀ ਉਚਾਈ ਦਾ ਨਾ ਹੋਵੇ.ਇਸ ਨੂੰ ਸਫੇਦ ਰੰਗ ਦੇਣਾ ਚਾਹੀਦਾ ਹੈ.ਨੀਲਾ ਨਹੀਂ.ਬਹੁਤੇ ਸਮੇਂ ਤੋਂ ਬੰਦ ਤਹਿਖਾਨੇ ਵਿਚ ਬਿਨਾਂ ਜਾਂਚ ਪੜਤਾਲ ਦੇ ਨਹੀਂ ਜਾਣਾ ਚਾਹੀਦਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਾਸਤੂ ਮੁਤਾਬਕ ਪੌੜੀ
ਇਮਾਰਤ ਵਿਚ ਇਸ਼ਨਾਨ ਘਰ
ਵਾਸਤੂ ਮੁਤਾਬਕ ਰਸੋਈਘਰ
ਸੌਂਣ ਵਾਲਾ ਕਮਰਾ
ਅਸ਼ੁੱਭ ਮੁੰਬਈ
ਇਮਾਰਤ ਵਿਚ ਬੈਠਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...