ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਵਾਸਤੂ ਮੁਤਾਬਕ ਪੌੜੀ
20 ਮਾਰਚ 2008   ( 14:08 IST )
ਇਮਾਰਤ ਵਿਚ ਪੌੜੀ ਈਸ਼ਾਨ ਦਿਸ਼ਾ ਦੀ ਬਜਾਏ ਦੱਖਣ, ਪੱਛਮ ਜਾਂ ਨੈਰਿਤਿਆ ਦਿਸ਼ਾ ਵਿਚ ਰੱਖੀ ਜਾਵੇ.ਈਸ਼ਾਨ ਵਿਚ ਪੌੜੀ ਬਨਾਉਣ ਨਾਲ ਧਨ ਦਾ ਨਾਸ਼ ਹੁੰਦਾ ਹੈ.ਪੌੜੀ ਵਿਚ ਜੇਕਰ ਦਰਵਾਜਾ ਹੋਵੇ ਤਾਂ ਸੱਭ ਤੋਂ ਉੱਪਰ ਦਾ ਦਰਵਾਜਾ ਸੱਭ ਤੋਂ ਹੇਠਲੇ ਦਰਵਾਜੇ ਤੋਂ 9 ਇੰਚ ਤੋਂ ਇੱਕ ਫੁੱਟ ਤੱਕ ਘੱਟ ਉਚਾਈ ਦਾ ਹੋਣਾ ਚਾਹੀਦਾ ਹੈ.

ਜੋ ਪੌੜੀ ਉੱਪਰ ਦੀ ਮੰਜਲ 'ਤੇ ਪੁੱਜਣ ਲਈ ਹੋਵੇ ਉਹ ਮੰਜਲ ਤੱਕ ਨਾ ਪੁੱਜੇ.ਪੌੜੀਆਂ ਦੀ ਗਿਣਤੀ 10, 20, 30 ਜਾਂ ਸਿਫਰ ਅੰਕਾਂ ਵਿਚ ਨਾ ਹੁੰਦੇ ਹੋਏ ਅਜਿਹੀ ਹੋਣੀ ਚਾਹੀਦੀ ਹੈ ਕਿ ਭਾਗ ਦੇਣ ਉੱਪਰ 1 ਬਾਕੀ ਬਚੇ.

ਇਮਾਰਤ ਦੇ ਮੱਧ ਭਾਗ ਵਿਚ ਪੌੜੀ ਨਾ ਹੋਵੇ.ਮੁੱਖ ਪੌੜੀ ਪੂਜਾ ਘਰ, ਤਿਜੋਰੀ ਵਾਲੇ ਕਮਰੇ, ਰਸੋਈ ਘਰ ਜਾਂ ਸਟੋਰ ਰੂਮ ਤੋਂ ਕਦੀ ਵੀ ਸ਼ੁਰੂ ਜਾਂ ਖਤਮ ਨਾ ਹੋਵੇ.ਬੈਠਕ ਦੇ ਦੱਖਣੀ, ਪੱਛਮੀ ਜਾਂ ਨੈਰਿਤਿਆ ਕੋਣ ਤੋਂ ਪੌੜੀ ਬਨਾਉਣੀ ਚਾਹੀਦੀ ਹੈ.

ਵਾਸਤੂ ਦੇ ਅਗਨੀ ਅਤੇ ਨੈਰਿਤਿਆ ਵਿਚ ਪੂਰਬ ਜਾਂ ਉੱਤਰ ਵੱਲ ਪੌੜੀ ਬਨਾਉਣ ਦਾ ਕੋਈ ਹਰਜ਼ ਨਹੀਂ ਪਰ ਇਹਨਾਂ ਦਾ ਚੜ੍ਹਾਵ ਪੱਛਮ ਜਾਂ ਦੱਖਣ ਵੱਲ ਹੋਵੇ.ਪੌੜੀ ਦਾ ਰੰਗ ਕਿਸੇ ਵੀ ਹਲਕੇ ਰੰਗ ਦਾ ਸ਼ੇਡ ਹੋ ਸਕਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਤਹਿਖਾਨਾ
ਇਮਾਰਤ ਵਿਚ ਇਸ਼ਨਾਨ ਘਰ
ਵਾਸਤੂ ਮੁਤਾਬਕ ਰਸੋਈਘਰ
ਸੌਂਣ ਵਾਲਾ ਕਮਰਾ
ਅਸ਼ੁੱਭ ਮੁੰਬਈ
ਇਮਾਰਤ ਵਿਚ ਬੈਠਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...