ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਗ੍ਰਹਿ-ਨਖੱਤਰ ਵਾਸਤੁਸ਼ਾਸਤਰ
ਇਮਾਰਤ ਵਿਚ ਇਸ਼ਨਾਨ ਘਰ
ਸ਼ੁਕਰਵਾਰ, 14 ਮਾਰਚ 2008   ( 11:32 IST )
ਇਸ਼ਨਾਨ ਘਰ ਪੂਰਬ ਵੱਲ ਹੋਣਾ ਲਾਹੇਵੰਦ ਰਹਿੰਦਾ ਹੈ.ਇਸ਼ਨਾਨ ਘਰ ਨੇੜ੍ਹੇ ਅਤੇ ਰਸੋਈ ਘਰ ਨਲ ਲੱਗਾ ਇੱਕ ਵਾਸ਼ਿੰਗ ਰੂਮ ਵੀ ਬਣਾਇਆ ਜਾ ਸਕਦਾ ਹੈ ਜੋ ਕੱਪੜੇ ਧੋਣ ਅਤੇ ਭਾਂਡੇ ਮਾਂਜਣ ਦੇ ਕੰਮ ਵਿਚ ਲਿਆਂਦਾ ਜਾ ਸਕਦਾ ਹੈ.

ਇਸ਼ਨਾਨ ਘਰ ਵਿਚ ਵਾਸ਼ ਬੇਸਿਨ ਅਤੇ ਫੁਹਾਰਾ ਇਸ਼ਾਨ ਵੱਲ ਹੋਵੇ.ਹੀਟਰ, ਸਵਿੱਚ ਬੋਰਡ ਅਤੇ ਬਿਜਲੀ ਸੰਬੰਧੀ ਵਸਤਾਂ ਅਗਨੀ ਕੋਣ ਵਿਚ ਰੱਖੋ.ਇਸ਼ਨਾਨ ਘਰ ਦੇ ਨਾਲ ਲੱਗਦਾ ਚੇਂਜ਼ਿੰਗ ਰੂਮ ਬਨਾਉਣਾ ਹੋਵੇ ਤਾਂ ਦੱਖਣੀ ਜਾਂ ਪੱਛਮੀ ਭਾਗ ਵਿਚ ਬਣਾਇਆ ਜਾਵੇ.

ਬਾਥ ਟੱਬ ਪੂਰਬ-ਪੱਛਮ ਜਾਂ ਉੱਤਰ-ਦੱਖਣ ਵਿਚ ਬਣਾਇਆ ਜਾਵੇ ਪਰ ਦੱਖਣ ਵਿਚ ਨਾ ਆਉਣ ਇਸ ਗੱਲ ਦਾ ਖਿਆਲ ਰੱਖੋ.ਇਸ਼ਨਾਨ ਘਰ ਵਿਚ ਲੱਗਣ ਵਾਲੇ ਸ਼ੀਸ਼ੇ ਪੂਰਬ ਜਾਂ ਉੱਤਰ ਵੱਲ ਹੋਣ ਦੱਖਣ ਵੱਲ ਨਹੀਂ.ਇਸ਼ਨਾਨ ਪੂਰਬ ਜਾਂ ਉੱਤਰ ਵੱਲ ਕੀਤਾ ਜਾਵੇ.

ਧੋਣ ਦੇ ਕੱਪੜੇ ਵਾਯਵਯ ਹਿੱਸੇ ਵਿਚ ਰੱਖੇ ਜਾਣ ਅਤੇ ਹਵਾ ਦੇ ਨਿਕਾਸ ਲਈ ਵੈਂਟੀਲੇਟਰਸ ਪੂਰਬ ਜਾਂ ਉੱਤਰ ਵਿਚ ਰੱਖੋ.ਇਸ਼ਨਾਨ ਘਰ ਨਾਲ ਲੱਗਦੀਆਂ ਟੱਟੀਆਂ ਨਾ ਹੋਣ ਅਤੇ ਜੇਕਰ ਹੋਣ ਤਾਂ ਵਾਯਵਯ ਜਾਂ ਪੱਛਮ ਵੱਲ ਹੋਣ.ਪੂਰਬ, ਅਗਨੀ, ਦੱਖਣੀ ਜਾਂ ਨੈਰਿਤਿਆ ਦਿਸ਼ਾ ਵੱਲ ਟੱਟੀਆਂ ਬਿਲਕੁੱਲ ਵੀ ਨਾ ਹੋਣ.

ਇਸ਼ਨਾਨ ਘਰ ਦੀਆਂ ਟਾਇਲਾਂ ਅਤੇ ਦੀਵਾਰਾਂ ਦਾ ਰੰਗ ਸਫੇਦ, ਹਲਕਾ ਆਸਮਾਨੀ, ਨੀਲਾ ਜਾਂ ਕੋਈ ਵੀ ਨੀਲਾ ਰੰਗ ਰੱਖਣਾ ਚਾਹੀਦਾ ਹੈ ਪਰ ਲਾਲ ਜਾਂ ਕਾਲਾ ਰੰਗ ਨਾ ਰੱਖਿਆ ਜਾਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਾਸਤੂ ਮੁਤਾਬਕ ਰਸੋਈਘਰ
ਸੌਂਣ ਵਾਲਾ ਕਮਰਾ
ਅਸ਼ੁੱਭ ਮੁੰਬਈ
ਇਮਾਰਤ ਵਿਚ ਬੈਠਕ
ਵਾਸਤੂ ਮੁਤਾਬਕ ਵਰਾਂਡੇ ਦੀ ਉਸਾਰੀ
ਕਿਹੋ ਜਿਹਾ ਹੋਵੇ ਪੂਜਾ ਘਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...