|
| ਪੂਰਬ ਮੁਖੀ ਮਕਾਨ ਦੇ ਸਿੱਟੇ |
| ਮੰਗਲਵਾਰ, 8 ਜਨਵਰੀ 2008 ( 14:10 IST ) | |
ਦੱਖਣ ਪੂਰਬੀ ਦਿਸ਼ਾ ਵਿਚ ਮੁੱਖ ਦਰਵਾਜਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਘਰ ਦੇ ਸਵਾਮੀ ਨੂੰ ਅਦਾਲਤਾਂ ਦੇ ਚੱਕਰ ਲਗਾਉਣੇ ਪੈਂਦੇ ਹਨ ਅਤੇ ਉਹ ਕਰਜ਼ਦਾਰ ਵੀ ਬਣ ਜਾਂਦਾ ਹੈ.
ਮਕਾਨ ਦੇ ਪੂਰਬੀ ਹਿੱਸੇ ਵਿਚ ਜਗ਼੍ਹਾ ਖਾਲੀ ਹੋਵੇ ਤਾਂ ਵੰਸ਼ ਵਾਧੇ ਦੇ ਨਾਲ-ਨਾਲ ਔਲਾਦ ਵੀ ਲਾਭ ਦਿੰਦੀ ਹੈ ਅਤੇ ਮਕਾਨ ਦੇ ਪੂਰੇ ਉਸਾਰੀ ਕਾਰਜ ਵਿਚ ਪੂਰਬੀ ਹਿੱਸਾ ਥੋੜਾ ਜਿਹਾ ਨੀਂਵਾਂ ਰੱਖਿਆ ਗਿਆ ਹੋਵੇ ਤਾਂ ਉੱਥੇ ਰਹਿਣ ਵਾਲੇ ਧਨ-ਜਾਇਦਾਦ ਦੇ ਨਾਲ-ਨਾਲ ਸਿਹਤਮੰਦ ਵੀ ਰਹਿੰਦੇ ਹਨ.
ਮਕਾਨ ਦਾ ਮੁੱਖ ਦਰਵਾਜਾ ਅਤੇ ਹੋਰਨਾਂ ਦਰਵਾਜੇ ਵੀ ਪੂਰਬ ਮੁੱਖੀ ਹੋਣ ਤਾਂ ਸ਼ੁੱਭ ਸਿੱਟੇ ਆਉਂਦੇ ਹਨ.ਪੂਰਬੀ ਦਿਸ਼ਾ ਨੀਂਵੀਂ ਅਤੇ ਦੱਖਣੀ ਦਿਸ਼ਾ ਉੱਚੀ ਹੋਵੇ ਤਾਂ ਮਾਣ-ਸਨਮਾਨ ਵੱਧਦਾ ਹੈ.
ਸਿਹਤ ਠੀਕ ਰਹੇਗੀ ਅਤੇ ਸ਼ਾਂਤੀ ਦੇ ਨਾਲ ਭਾਗ ਵਿਚ ਵਾਧਾ ਹੁੰਦਾ ਹੈ.ਘਰ ਦੇ ਸਾਹਮਣੇ ਨਾਲੀ ਹੋਵੇ ਅਤੇ ਦੱਖਣ ਤੋਂ ਉੱਤਰ ਵੱਲ ਜਾਂਦੀ ਹੋਵੇ ਜਾਂ ਪਾਣੀ ਦੀ ਟੈਂਕੀ ਹੋਵੇ ਤਾਂ ਵੀ ਇਸ ਦੇ ਸ਼ੁੱਭ ਸਿੱਟੇ ਮਿਲਦੇ ਹਨ.
| | (ਸਰੋਤ - ਵੈਬ ਦੁਨੀਆ) |
|
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ... |
| |
|
|
|
|
| ਹੱਲਾ ਬੋਲ | | ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ.... |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|