|
| ਵਾਸਤੂ 'ਚ ਤੱਤਾਂ ਦੀ ਮਹਤੱਤਾ |
| ਵੀਰਵਾਰ, 3 ਜਨਵਰੀ 2008 ( 12:14 IST ) | |
ਵਾਸਤੂ ਦੀ ਦ੍ਰਿਸ਼ਟੀ ਤੋਂ ਭਵਨ ਉਸਾਰੀ ਵੇਲ੍ਹੇ ਪੰਜ ਕੁਦਰਤੀ ਤੱਤਾਂ ਦਾ ਠੀਕ ਅਨੁਪਾਤ ਰੱਖਿਆ ਜਾਵੇ ਤਾਂ ਹਰ ਤੱਤ ਦਾ ਅਸੀਂ ਉਚਿਤ ਲਾਭ ਪ੍ਰਾਪਤ ਕਰ ਸਕਦੇ ਹਾਂ.ਇਹਨਾਂ ਵਿਚ ਵੀ ਪਾਣੀ ਅਤੇ ਅੱਗ ਦਾ ਸੱਭ ਤੋਂ ਵੱਧ ਮਹਤੱਵ ਹੈ.ਫਿਰ ਵੀ ਇਸ ਨਾਲ ਦੂਜੇ ਤੱਤਾਂ ਦੀ ਮਹਤੱਤਾ ਘੱਟ ਨਹੀਂ ਹੁੰਦੀ.
ਜਲ ਤੱਤ ਨਾਲ ਘਰ ਦੀ ਸ਼ਾਂਤੀ ਬਰਕਰਾਰ ਰਹਿੰਦੀ ਹੈ.ਅਗਨੀ ਤੱਤ ਨਾਲ ਘਰ ਵਿਚ ਕਲੇਸ਼, ਖਰਚੇ ਅਤੇ ਕੰਮ ਦੀ ਸਮਰੱਥਾ ਆਉਂਦੀ ਹੈ.ਧਰਤੀ ਤੱਤ ਨਾਲ ਘਰ ਦੀ ਸਥਿੱਰਤਾ ਅਤੇ ਕੰਮ ਦੀ ਸਥਿੱਰਤਾ ਬਰਕਰਾਰ ਰਹਿੰਦੀ ਹੈ.
ਹਵਾ ਤੱਤ ਨਾਲ ਘੁੰਮਣ-ਫਿਰਨ ਦੀ ਆਦਤ ਅਤੇ ਚੰਚਲਤਾ ਵੱਧਦੀ ਹੈ.ਆਕਾਸ਼ ਤੱਤ ਨਾਲ ਚੰਗੀ ਸੋਚ,ਸੁਫਨੇ ਸਾਕਾਰ ਕਰਨ ਦੀ ਸਮਰੱਥਾ ਆਉਂਦੀ ਹੈ.
ਆਕਾਸ਼ ਤੱਤ ਘਰ ਦੇ ਮੱਧ ਵਿਚ ਆਉਂਦਾ ਹੈ.ਬਾਕੀ ਤੱਤ ਪੂਰਨ ਰੂਪ ਨਾਲ ਉੱਤਰ-ਪੂਰਬ, ਦੱਖਣ-ਪੂਰਬ, ਉੱਤਰ-ਪੱਛਮ ਅਤੇ ਦੱਖਣ-ਪੱਛਮ ਦਿਸ਼ਾਵਾਂ ਵਿਚ ਆਪਾਣਾ ਪ੍ਰਭੁਤੱਵ ਬਰਕਰਾਰ ਰੱਖਦੇ ਹਨ.
ਇਸ਼ਾਨ ਕੋਣ ਵਿਚ ਲੱਛਮੀ, ਜਲ ਤੱਤ ਅਤੇ ਗੁਰੂ ਗ੍ਰਹਿ ਦਾ ਪ੍ਰਭਾਵ ਰਹਿੰਦਾ ਹੈ.ਪਲਾਟ ਅਤੇ ਘਰ ਦਾ ਇਹ ਕੋਨਾ ਥੋੜਾ ਵਧਿਆ ਹੋਇਆ ਹੋਣਾ ਸ਼ੁੱਭ ਰਹਿੰਦਾ ਹੈ.
ਦੱਖਣ-ਪੂਰਬ ਵਿਚ ਅਗਨੀਦੇਵ ਅਤੇ ਸ਼ੁੱਕਰ ਗ੍ਰਹਿ ਦਾ ਪ੍ਰਭਾਵ ਰਹਿੰਦਾ ਹੈ.ਇਸ ਕੋਨੇ ਵਿਚ ਹਵਨ ਕੁੰਡ ਹੋਣ ਨਾਲ ਉਹ ਫਾਇਦਾ ਕਰਦਾ ਹੈ.ਘਰ ਦੇ ਨੌਕਰ ਘਰ ਦੇ ਇਸ ਕੋਨੇ ਵਿਚ ਰਹਿਣ ਤਾਂ ਵਫਾਦਾਰ ਰਹਿੰਦੇ ਹਨ.
ਉੱਤਰ ਪੱਛਮੀ ਕੋਣ ਵਿਚਾ ਵਾਯੂ ਦੇਵ ਅਤੇ ਚੰਦਰਮਾ ਗ੍ਰਹਿ ਦਾ ਪ੍ਰਭਾਵ ਰਹਿੰਦਾ ਹੈ.ਅਕਾਸ਼ ਤੱਤ ਘਰ ਦੇ ਮੱਧ ਵਿਚ ਆਉਂਦਾ ਹੈ.ਬਾਕੀ ਤੱਤ ਪੂਰੀ ਤਰ੍ਹਾਂ ਉੱਤਰ-ਪੂਰਬ, ਦੱਖਣ-ਪੂਰਬ, ਉੱਤਰ-ਪੱਛਮ ਅਤੇ ਦੱਖਣ-ਪੱਛਮ ਦਿਸ਼ਾਵਾਂ ਵਿਚ ਆਪਣਾ ਪ੍ਰਭਾਵ ਬਰਕਰਾਰ ਰੱਖਦੇ ਹਨ.
ਇਸ਼ਾਨ ਕੋਣ ਵਿਚ ਲੱਛਮੀ ਜੀ, ਜਲ ਤੱਤ ਅਤੇ ਗੁਰੂ ਗ੍ਰਹਿ ਦਾ ਪ੍ਰਭਾਵ ਰਹਿੰਦਾ ਹੈ.
ਘਰ ਦੇ ਮੱਧ ਭਾਗ ਵਿਚ ਬ੍ਰਹਿਮਾ ਜੀ ਅਤੇ ਅਕਾਸ਼ ਤੱਤ ਦਾ ਪ੍ਰਭਾਵ ਹੁੰਦਾ ਹੈ, ਜੋ ਘਰ ਦਾ ਸੰਤੁਲਨ ਬਰਕਰਾਰ ਰੱਖਣ ਵਿਚ ਸਹਿਯੋਗ ਕਰਦਾ ਹੈ.ਇਸ ਲਈ ਇਹ ਭਾਗ ਹਮੇਸ਼ਾ ਖੁੱਲਾ ਰਹੇ ਅਤੇ ਇਸ ਭਾਗ ਦੀ ਛੱਤ ਅਕਾਸ਼ ਲਈ ਖੁੱਲੀ ਰਹਿਣੀ ਚਾਹੀਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ... |
| |
|
|
|
|
| ਹੱਲਾ ਬੋਲ | | ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ.... |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|